BC NDP ਨੇ ਕੀਤਾ ਅਮੀਰਾਂ ‘ਤੇ ਟੈਕਸ ਵਧਾਉਣ ਦਾ ਵਾਅਦਾ! CANADA NEWS BULLETINby Jasvir HussainOctober 5, 2026October 5, 20261. ਹੈਮਿਲਟਨ ਤੋਂ ਉੱਡੇ ਲਾਪਤਾ ਮੈਡੀਕਲ ਜਹਾਜ਼ ਦੀ ਖੋਜ ਮੁਹਿੰਮ ਬੰਦ; ਸਾਰੇ 6 ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ‘ਲੈਟੀਚਿਊਡ ਏਅਰ ਐਂਬੂਲੈਂਸ’ ਕੰਪਨੀ ਦੇ ਗਲਫਸਟ੍ਰੀਮ ਜੀ-100 ਮੈਡੀਕਲ ਜਹਾਜ਼ ਦੇ ਲਾਪਤਾ ਹੋਣ ਤੋਂ ਬਾਅਦ ਅਮਰੀਕੀ ਕੋਸਟ…
ਕੈਨੇਡਾ ਵਿੱਚ ਗਰੋਸਰੀ ਅਤੇ ਜ਼ਰੂਰੀ ਵਸਤੂਆਂ ਦਾ ਭੱਤਾ ਜਾਰੀ! CANADA NEWSby Jasvir HussainOctober 3, 20261. ਟੋਰਾਂਟੋ ਸੋਨਾ ਚੋਰੀ ਮਾਮਲਾ: ਮੁੱਖ ਮੁਲਜ਼ਮ ਸਿਮਰਨ ਪ੍ਰੀਤ ਪਨੇਸਰ ਭਾਰਤ ਵਿੱਚ ਰੋਕਿਆ ਗਿਆ ਟੋਰਾਂਟੋ ਹਵਾਈ ਅੱਡੇ ‘ਤੇ 2023 ਵਿੱਚ ਹੋਈ $2.2 ਕਰੋੜ ਦੇ ਸੋਨੇ ਅਤੇ ਕਰੰਸੀ ਦੀ ਚੋਰੀ ਵਿੱਚ ਲੋੜੀਂਦਾ ਏਅਰ ਕੈਨੇਡਾ ਦਾ ਸਾਬਕਾ…
ਬ੍ਰਿਟਿਸ਼ ਕੋਲੰਬੀਆ ਚੋਣਾਂ ‘ਚ ਕੰਜ਼ਰਵੇਟਿਵ ਪਾਰਟੀ ਚੱਲ ਰਹੀ ਅੱਗੇ! CANADA NEWS BULLETINby Jasvir HussainOctober 2, 20261. ਬ੍ਰੈਂਪਟਨ ਦੇ ਵਿਅਕਤੀ ਨਾਲ $35,000 ਦੀ ਬੈਂਕ ਧੋਖਾਧੜੀ, ਮੀਡੀਆ ਦੇ ਦਖ਼ਲ ਤੋਂ ਬਾਅਦ ਕਰਜ਼ਾ ਮਾਫ਼ ਬ੍ਰੈਂਪਟਨ ਦੇ ਮਨਸ਼ਪਿੰਦਰ ਸਿੰਘ ਦੇ ਨਾਂ ‘ਤੇ ਕਿਸੇ ਅਣਪਛਾਤੇ ਵਿਅਕਤੀ ਨੇ ਮਿਲਟਨ ਦੀ ਸਕੋਸ਼ੀਆਬੈਂਕ ਬ੍ਰਾਂਚ ਵਿੱਚ…
ਸਰ੍ਹੀ ਕੌਂਸਲ ਚੋਣਾਂ ਦਾ ਮਹੌਲ ਭਖ਼ਿਆ!by Kuldeep MannOctober 1, 2026October 6, 2026Vancouver: ਕੈਨੇਡਾ ਦੇ ਸਰ੍ਹੀ ਵਿਚ ਮੇਅਰ ਦੀ ਚੋਣ ਨੂੰ ਲੈ ਕੇ ਚੋਣ ਪ੍ਰਚਾਰ ਸਿਖਰਾਂ ‘ਤੇ ਹੈ। ਵੱਖ-ਵੱਖ ਸਲੇਟਸ ਵਲੋਂ ਆਪਣੀ ਮੁਹਿੰਮ ਨੂੰ ਤਿੱਖਾ ਕਰਨ ਲਈ ਸ਼ਹਿਰ ਦੇ ਕਈ ਚੌਰਾਹਿਆਂ ਅਤੇ ਸੜਕਾਂ ਕਿਨਾਰੇ ਫਲੈਕਸ ਬੋਰਡ ਲਗਾ…
ਕੈਨੇਡੀਅਨ ਟਾਪੂ ‘ਤੇ ਜ਼ਰੂਰੀ ਸਮਾਨ ਲਿਜਾ ਰਿਹਾ ਟਰੱਕ ਰੋਕਿਆ! CANADA NEWS BULLETINby Jasvir HussainOctober 1, 20261. ਮੋਬਾਈਲ ਗੇਮ ਖੇਡਦੇ ਹੋਏ ਹਾਦਸਾ ਬਣਾਉਣ वाले ਟਰੱਕ ਡਰਾਈਵਰ ਨੂੰ 6 ਸਾਲ ਦੀ ਜੇਲ੍ਹ ਕਿਊਬਿਕ ਅਦਾਲਤ ਨੇ ਓਨਟਾਰੀਓ ਦੇ ਟਰੱਕ ਡਰਾਈਵਰ ਬਲਜੀਤ ਸਿੰਘ ਨੂੰ 6 ਸਾਲ ਦੀ ਜੇਲ੍ਹ (ਪਹਿਲਾਂ ਬਿਤਾਏ…