ਜਦੋ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਬ੍ਰਿਟਿਸ਼ ਸਰਕਾਰ ਨੂੰ ਸੁਣਵਾਉਣ ਲਈ ਕੇਂਦਰੀ ਅਸੈਂਬਲੀ ‘ਚ ਸੁੱਟਿਆ ਸੀ ਬੰਬby adminApril 30, 2021ਚੰਡੀਗੜ੍ਹ : 8 ਅਪ੍ਰੈਲ 1929 ਨੂੰ ਵਾਇਸਰਾਇ ਦਿੱਲੀ ਦੀ ਕੇਂਦਰੀ ਅਸੈਂਬਲੀ ਵਿੱਚ ‘ਜਨਤਕ ਸੁਰੱਖਿਆ ਬਿੱਲ’ ਪੇਸ਼ ਕਰ ਰਿਹਾ ਸੀ। ਇਸ ਤੋਂ ਬਾਅਦ ਬਿੱਲ ਕਾਨੂੰਨ ਬਣਨਾ ਸੀ। ਗੈਲਰੀ ਦਰਸ਼ਕਾਂ ਨੂੰ ਭਰੀ ਹੋਈ ਸੀ, ਜਿਵੇਂ ਹੀ ਇਹ…
ਬਠਿੰਡਾ ਦੇ ਮਹਿੰਦਰਾ ਸ਼ੋਅਰੂਮ ਵਿੱਚ ਸੈਂਕੜੇ ਗੱਡੀਆਂ ਸੜ ਕੇ ਸੁਆਹby adminApril 29, 2021May 18, 2021ਬਠਿੰਡਾ ਵਿੱਚ ਮਹਿੰਦਰਾ ਕੰਪਨੀ ਦੇ ਵਰ੍ਹੇ ਸ਼ੋਅਰੂਮ ਵਿਚ ਅੱਜ ਸਵੇਰੇ ਜ਼ਬਰਦਸਤ ਅੱਗ ਲੱਗ ਗਈ। ਇਸ ਨਾਲ ਸ਼ੋਅਰੂਮ ਵਿਚ ਖੜ੍ਹੀਆਂ ਸੈਂਕੜੇ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਜਮਾਵੜਾ ਲੱਗਿਆ…
ਡਰੱਗ ਮਾਮਲੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾby adminApril 29, 2021May 18, 2021ਨਸ਼ਾ ਤੇ ਹਥਿਆਰਾਂ ਦੇ ਸਮਗਲਿੰਗ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਡਰੱਗ ਦੀ ਵੱਡੀ ਮੱਛੀ ਵੱਜੋਂ ਜਾਣੇ ਜਾਂਦੇ ਜੈਪਾਲ ਗੈਂਗ ਦੇ ਮੈਂਬਰਾਂ ਨੂੰ ਪੁਲਿਸ ਨੇ ਰਾਜਸਥਾਨ ਤੋਂ ਕਾਬੂ ਕੀਤਾ ਹੈ। ਪੰਜਾਬ ਪੁਲਿਸ…
ਅੱਜ ਤੋਂ ਚੰਡੀਗੜ੍ਹ ਵਿੱਚ ਨਾਈਟ ਕਰਫ਼ਿਊ, ਸ਼ਾਮ 5 ਵਜੇ ਹੋਣਗੀਆਂ ਦੁਕਾਨਾਂ ਬੰਦby adminApril 29, 2021ਅੱਜ ਸ਼ਾਮ ਤੋਂ ਕੋਰੋਨਾ ਮਹਾਮਾਰੀ ਨੂੰ ਰੋਕਣ ਵਾਸਤੇ ਚੰਡੀਗੜ੍ਹ ਵਿੱਚ ਵੀ ਨੈਟ ਕਰਫ਼ਿਊ ਲਾ ਦਿੱਤਾ ਗਿਆ ਹੈ। ਅੱਜ ਸ਼ਾਮ 5 ਵਜੇ ਤੋਂ ਸ਼ਹਿਰ ਦੇ ਬਜ਼ਾਰ ਬੰਦ ਕਰ ਦਿੱਤੇ ਜਾਣਗੇ। ਚੰਡੀਗੜ੍ਹ ਅਡਮਿਨਿਸਟ੍ਰੇਸ਼ਨ ਨੇ ਇਹ ਫ਼ੈਸਲਾ ਲਿਆ…