ਦਿਲੀਪ ਕੁਮਾਰ ਦੇ ਕੁੱਝ ਯਾਦਗਾਰੀ ਡਾਇਲਾਗਸ ਜੋ ਹਮੇਸ਼ਾ ਅਮਰ ਰਹਿਣਗੇ

ਮੁੰਬਈ : ਬਾਲੀਵੁੱਡ ਵਿਚ ‘ ਟ੍ਰੈਜਡੀ ਕਿੰਗ ‘ ਦੇ ਨਾਮ ਨਾਲ ਜਾਣੇ ਜਾਨ ਵਾਲੇ ਅਭਿਨੇਤਾ ਦਿਲੀਪ ਦਾ ਅੱਜ 98 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਦਿਲੀਪ ਕੁਮਾਰ ਆਪਣੇ ਸਮੇਂ ਦੇ ਇਕ ਬਹੁਤ ਵੱਡੇ ਤੇ ਦਿਗਜ ਅਭਿਨੇਤਾ ਸਨ। ਉਹਨਾਂ ਨੇ ‘ ਮੁਗ਼ਲ ਏ ਆਜ਼ਮ ‘, ‘ ਕੋਹਿਨੂਰ ‘, ‘ ਰਾਮ ਔਰ ਸ਼ਾਮ ‘ ਵਰਗੀਆਂ ਫ਼ਿਲਮਾਂ ‘ਚ ਬਹੁਤ ਸ਼ਾਨਦਾਰ ਅਭਿਨੈ ਕਰਨ ਤੋ ਬਾਅਦ ਦਿਲੀਪ ਕੁਮਾਰ ਨੇ 1976 ਵਿੱਚ ਫ਼ਿਲਮਾਂ ਤੋਂ 5 ਸਾਲ ਦਾ ਲੰਮਾ ਬ੍ਰੇਕ ਲਿਆ। ਉਸ ਤੋਂ ਬਾਅਦ ਉਹਨਾਂ ਨੇ ਵਾਪਸੀ ਕਿੱਤੀ ਤੇ ‘ ਕਰਮਾ ‘, ‘ ਸੌਦਾਗਰ ‘ ਤੇ ਕਈ ਹੋਰ ਸੁਪਰਹਿੱਟ ਫ਼ਿਲਮਾਂ ਵਿੱਚ ਕੰਮ ਕਿੱਤਾ।

ਆਉ ਨਜ਼ਰ ਮਾਰਦੇ ਹਾਂ ਦਿਲੀਪ ਕੁਮਾਰ ਦੀਆਂ ਫ਼ਿਲਮਾਂ ਦੇ ਕੁੱਝ ਯਾਦਗਾਰੀ ਡਾਇਲਾਗਸ ਜੋ ਹਮੇਸ਼ਾ ਯਾਦ ਰਹਿਣਗੇ ,

1. ਨਯਾ ਦੌਰ
ਜਬ ਅਮੀਰ ਕਾ ਦਿਲ ਖ਼ਰਾਬ ਹੋਤਾ ਹੈ ਨਾ….ਤੋਂ ਗਰੀਬ ਕਾ ਦਿਮਾਗ ਖ਼ਰਾਬ ਹੋਤਾ ਹੈ

2. ਦੇਵਦਾਸ
ਕੌਣ ਕੰਬਖਤ ਹੈ ਜੋ ਬਰਦਾਸ਼ਤ ਕਰਨੇ ਕੇ ਲੀਏ ਪੀਤਾ ਹੈ … ਮੈਂ ਤੋਂ ਪੀਤਾ ਹੁੰ ਕਿ ਬਸ ਸਾਂਸ ਲੈ ਸਕੂ

3. ਬੈਰਾਗ
ਪਿਆਰ ਦੇਵਤਾਓਂ ਕਾ ਵਰਦਾਨ ਹੈ ਜੋ ਸਿਰਫ ਭਾਗ੍ਯਸ਼ਾਲਿਯੋਂ ਕੋ ਮਿਲਤਾ ਹੈ

4. ਸ਼ਕਤੀ
ਜੋ ਲੋਗ ਸਚਾਈ ਕੀ ਤਰਫਦਾਰੀ ਕੀ ਕਸਮ ਖਾਤੇ ਹੈਂ , ਜ਼ਿੰਦਗੀ ਉਨਕੇ ਬੜੇ ਕਠਿਨ ਇਮਤਿਹਾਨ ਲੇਤੀ ਹੈਂ

5.ਸੌਦਾਗਰ
ਹੱਕ ਹਮੇਸ਼ਾ ਸਰ ਝੁਕਾਕਰ ਨਹੀਂ…ਸਰ ਉਠਾਕੇ ਮਾਂਗਾ ਜਾਤਾ ਹੈ

6. ਮਸ਼ਾਲ
ਹਲਾਤ , ਕਿਸਮਤੇਂ, ਇਨਸਾਨ ,ਜ਼ਿੰਦਗੀ। ਵਕਤ ਕੇ ਸਾਥ ਸਾਥ ਸਭ ਬਦਲ ਜਾਤੇ ਹੈਂ

7. ਕ੍ਰਾਂਤੀ
ਕੁਲਹਾੜੀ ਮੇਂ ਲੱਕੜੀ ਕਾ ਦਸਤਾ ਨਾ ਹੋਤਾ , ਤੋ ਲੱਕੜੀ ਕੇ ਕੱਟਣੇ ਕਾ ਰਸਤਾ ਨਾ ਹੋਤਾ

8. ਵਿਧਾਤਾ
ਬੜਾ ਆਦਮੀ ਅਗਰ ਬਣਨਾ ਹੋ …. ਤੋ ਛੋਟੀ ਹਰਕਤੇ ਮੱਤ ਕਰਨਾ

9. ਨਯਾ ਦੌਰ
ਜਬ ਪੇਟ ਕੀ ਰੋਟੀ ਔਰ ਜੇਬ ਕਾ ਪੈਸੇ ਛਿਨ ਜਾਤਾ ਹੈ ਨਾ , ਤੋਂ ਕੋਈ ਸਮਝ ਵਮਝ ਨਹੀਂ ਰਹਿ ਜਾਤੀ ਹੈ ਆਦਮੀ ਕੇ ਪਾਸ

ਦਿਲੀਪ ਕੁਮਾਰ ਆਪਣੇ ਡਾਇਲਾਗਸ ਦੇ ਜ਼ਰੀਏ ਸਾਨੂੰ ਜ਼ਿੰਦਗੀ ਦੇ ਸਬਕ ਵੀ ਸਮਝਾਂਦੇ ਰਹੇ। ਦਿਲੀਪ ਕੁਮਾਰ ਜੀ ਦੀ ਮੌਤ ਦੁਨੀਆ ਲਈ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਟੀਵੀ ਪੰਜਾਬ ਬਿਊਰੋ