Canada News Bulletin covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**. ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਸਟੱਡੀ ਪਰਮਿਟਾਂ ‘ਚ 50 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਸੈਂਕੜੇ ਪੰਜਾਬੀਆਂ ਨੂੰ ਕੀਤੇ ਜਾਰੀ ਜਾ ਰਹੇ ਹਨ ਡਿਪੋਰਟੇਸ਼ਨ ਦੇ ਹੁਕਮ ਅਰਜ਼ੀਆਂ ਰੱਦ ਕਰ ਕੇ ਨਵੀਂ ਇੰਮੀਗ੍ਰੇਸ਼ਨ ਯੋਜਨਾ ਲਿਆਉਣ ਦੇ ਚਰਚੇ ਖ਼ਤਮ ਹੋਏ ਸਟੱਡੀ ਪਰਮਿਟ ’ਤੇ ਰਹਿ ਰਿਹਾ ਸੀ ਜਬਰਨ ਵਸੂਲੀ ’ਚ ਸ਼ਾਮਿਲ ਵਿਕਰਮ ਵਿਕਰਮ ਸ਼ਰਮਾ ਉੱਪਰ ਗਾਇਕ ਏਪੀ ਢਿੱਲੋਂ ਦੇ ਘਰ ਉੱਤੇ ਗੋਲੀਆਂ ਚਲਾਉਣ ਦੇ ਦੋਸ਼ ਕੈਨੇਡਾ ਵਿਚ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਭਾਰਤੀ ਕਾਬੂ ਮਿਸੀਸਾਗਾ ਦੇ ਮੈਡੀਕਲ ਕਲੀਨਿਕਸ ਵਿਚ ਵਾਪਰੀਆਂ ਘਟਨਾਵਾਂ ਜਬਰਨ ਵਸੂਲੀ ਦੇ ਮਾਮਲੇ ਵਿੱਚ ਅਵਤਾਰ ਸਿੰਘ ’ਤੇ ਚਾਰਜ ਲੱਗੇ ਸਰੀ ਵਿੱਚ ਇਕ ਘਰ ਉੱਪਰ ਦੋ ਵਾਰ ਕੀਤੀ ਗਈ ਸੀ ਗੋਲੀਬਾਰੀ ਬੀਸੀ ਵਿੱਚ ਅਧਿਕਾਰੀਆਂ ਵੱਲੋਂ ਸਾਵਧਾਨੀ ਵਰਤਣ ਦੀ ਅਪੀਲ ਵੱਖ ਵੱਖ ਸੜਕ ਹਾਦਸਿਆਂ ਵਿੱਚ 6 ਲੋਕਾਂ ਦੀ ਹੋ ਚੁੱਕੀ ਹੈ ਮੌਤ ਏਅਰ ਟ੍ਰਾਂਸੈਟ ਅਤੇ ਪਾਇਲਟਾਂ ਦੀ ਯੂਨੀਅਨ ‘ਚ ਅਸਥਾਈ ਸਮਝੌਤਾ ਹੜਤਾਲ ਦੀ ਅੰਤਮ ਸਮਾਂ ਸੀਮਾ ਤੋਂ 8 ਘੰਟੇ ਪਹਿਲਾਂ ਸਮਝੌਤੇ ਦਾ ਐਲਾਨ ਕੈਨੇਡਾ ’ਚ ਸ਼ਰਾਬ ਦੇ ਠੇਕੇ ਲੁੱਟਣ ਵਾਲੇ ਨੂੰ 5 ਸਾਲ ਦੀ ਕੈਦ ਲੱਖਾਂ ਡਾਲਰਾਂ ਦੀ ਸ਼ਰਾਬ ਚੋਰੀ ਕਰਨ ਦਾ ਗੁਨਾਹ ਕਬੂਲਿਆ #studentvisa #apdhillon #mississauga #surrey #tfwp #immigration #kapscafe #trump #markcarney #brampton #patrickbrown #markmillar #trtopr ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।
