● On air now · ਟੀਵੀ ਪੰਜਾਬ

Punjabi News · Since 2013

Breaking

ਸੁਹਾਸ ਦੇ ਰੈਕੇਟ ਦੀ ਬੋਲੀ 10 ਕਰੋੜ ਤੱਕ ਪੁੱਜੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਓਲੰਪਿਕ ਤੇ ਪੈਰਾਲੰਪਿਕ ਖੇਡਾਂ ਵਿਚ ਤਮਗਾ ਜੇਤੂਆਂ ਦੀਆਂ ਕਿੱਟਾਂ ਤੇ ਉਪਕਰਣਾ ਦੀ ਬੋਲੀ ਵਿਚ ਪੈਰਾਲੰਪਿਕ ਖੇਡਾਂ ਵਿਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਐੱਲਵਾਈ ਸੁਹਾਸ ਹੁਣ ਤੱਕ ਦੀ ਨਿਲਾਮੀ ਵਿਚ…


ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਓਲੰਪਿਕ ਤੇ ਪੈਰਾਲੰਪਿਕ ਖੇਡਾਂ ਵਿਚ ਤਮਗਾ ਜੇਤੂਆਂ ਦੀਆਂ ਕਿੱਟਾਂ ਤੇ ਉਪਕਰਣਾ ਦੀ ਬੋਲੀ ਵਿਚ ਪੈਰਾਲੰਪਿਕ ਖੇਡਾਂ ਵਿਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਐੱਲਵਾਈ ਸੁਹਾਸ ਹੁਣ ਤੱਕ ਦੀ ਨਿਲਾਮੀ ਵਿਚ ਸਭ ਤੋਂ ਅੱਗੇ ਹਨ।

ਕੁਝ ਦਿਨ ਪਹਿਲਾਂ, ਪ੍ਰਧਾਨ ਮੰਤਰੀ ਦੀ 12 ਪੈਰਾਲਿੰਪਿਕ ਖਿਡਾਰੀਆਂ ਨਾਲ ਮੁਲਾਕਾਤ ਦੇ ਦੌਰਾਨ, ਸੁਹਾਸ ਨੇ ਜੋ ਬੈਡਮਿੰਟਨ ਰੈਕੇਟ ਪ੍ਰਧਾਨ ਮੰਤਰੀ ਨੂੰ ਤੋਹਫ਼ੇ ਵਿਚ ਦਿੱਤਾ ਸੀ, ਇਸ ਦੀ ਅਧਾਰ ਕੀਮਤ ਨੀਲਾਮੀ ਵਿਚ 50 ਲੱਖ ਰੁਪਏ ਰੱਖੀ ਗਈ ਸੀ ਪਰ ਨਿਲਾਮੀ ਸ਼ੁਰੂ ਹੋਣ ਤੋਂ ਕੁਝ ਘੰਟੇ ਬਾਅਦ ਹੀ ਸੁਹਾਸ ਦੇ ਬੈਡਮਿੰਟਨ ਰੈਕੇਟ ਦੀ ਬੋਲੀ 10 ਕਰੋੜ ਰੁਪਏ ਤੱਕ ਪਹੁੰਚ ਗਈ।

ਟੀਵੀ ਪੰਜਾਬ ਬਿਊਰੋ 


Filed under