ਮੇਰੇ ‘ਚ ਹੀ ਕੋਈ ਕਮੀ ਹੋਵੇਗੀ,ਜੋ ਨਹੀਂ ਬਣਾਇਆ ਮੰਤਰੀ- ਅਮਨ ਅਰੋੜਾ
ਚੰਡੀਗੜ੍ਹ- ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਪ੍ਰੌਫੇਸਰ ਬਲਜਿੰਦਰ ਕੌਰ ਨੇ ਮੀਡੀਆ ਚ ਚੱਲ ਰਹੀਆਂ ਖਬਰਾਂ ਦਾ ਖੰਡਨ ਕੀਤਾ ਹੈ।ਬਲਜਿੰਦਰ ਕੌਰ ਨੇ ਸਾਫ ਕੀਤਾ ਹੈ ਕਿ ਮੰਤਰੀ ਅਹੁਦਾ ਨਾ ਮਿਲਣ ‘ਤੇ ਉਨ੍ਹਾਂ ਨੂੰ ਕੋਈ ਮਲਾਲ ਨਹੀਂ ਹੈ।ਉਨ੍ਹਾਂ ਔਖੇ ਸਮੇਂ ਵੀ ਪਾਰਟੀ ਦਾ ਸਾਥ ਦਿੱਤਾ ਹੈ।ਲਗਾਤਾਰ ਦੂਜੀ ਵਾਰ ਵਿਧਾਇਕ ਬਣਨਾ ਵੀ ਮਾਨ ਵਾਲੀ ਗੱਲ […]