ਸਰ੍ਹੀ ‘ਚ ਐਡਵਾਂਸ ਪੋਲਿੰਗ ਸ਼ੁਰੂ!by Jasvir HussainOctober 9, 2026October 9, 2026Vancouver: 17 ਅਕਤੂਬਰ ਨੂੰ ਸਰ੍ਹੀ ਵਿਚ ਮਿਊਂਸੀਪਲ ਚੋਣਾ ਲਈ ਵੋਟਿੰਗ ਹੋਣ ਜਾ ਰਹੀ ਹੈ। ਇਸਤੋਂ ਪਹਿਲਾਂ ਅਡਵਾਂਸ ਵੋਟਿੰਗ ਵਿਚ ਸਰ੍ਹੀ ਵਾਸੀਆਂ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਹੈ। ਵੱਡੀ ਤਾਦਾਦ ਵਿਚ ਲੋਕ ਅਡਵਾਂਸ ਵੋਟਿੰਗ ਲਈ ਨੇੜਲੇ…
ਸਰ੍ਹੀ ਕੌਂਸਲ ਚੋਣਾਂ ਦਾ ਮਹੌਲ ਭਖ਼ਿਆ!by Kuldeep MannOctober 1, 2026October 6, 2026Vancouver: ਕੈਨੇਡਾ ਦੇ ਸਰ੍ਹੀ ਵਿਚ ਮੇਅਰ ਦੀ ਚੋਣ ਨੂੰ ਲੈ ਕੇ ਚੋਣ ਪ੍ਰਚਾਰ ਸਿਖਰਾਂ ‘ਤੇ ਹੈ। ਵੱਖ-ਵੱਖ ਸਲੇਟਸ ਵਲੋਂ ਆਪਣੀ ਮੁਹਿੰਮ ਨੂੰ ਤਿੱਖਾ ਕਰਨ ਲਈ ਸ਼ਹਿਰ ਦੇ ਕਈ ਚੌਰਾਹਿਆਂ ਅਤੇ ਸੜਕਾਂ ਕਿਨਾਰੇ ਫਲੈਕਸ ਬੋਰਡ ਲਗਾ…
ਬੀ. ਸੀ. ਸਰਕਾਰ ਦਾ ਅਹਿਮ ਫ਼ੈਸਲਾ, ਮੁਅੱਤਲ ਕੀਤਾ ਸਰੀ ਪੁਲਿਸ ਬੋਰਡby Lovepreet KaurNovember 17, 2023Surrey- ਜਨਤਕ ਸੁਰੱਖਿਆ ਮੰਤਰੀ ਅਤੇ ਸਾਲਿਸਟਰ ਜਨਰਲ ਮਾਈਕ ਫਾਰਨਵਰਥ ਨੇ ਪੂਰੇ ਸਰੀ ਪੁਲਿਸ ਬੋਰਡ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਮੇਅਰ ਬਰੈਂਡਾ ਲੌਕ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਇਹ ਪ੍ਰੋਵਿੰਸ ਅਤੇ ਸਿਟੀ…