Air Canada ਵੱਲੋਂ Flights ਚਲਾਉਣ ਦਾ ਐਲਾਨ
Vancouver – ਏਅਰ ਕੈਨੇਡਾ ਵੱਲੋਂ ਉਡਾਣਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਏਅਰ ਕੈਨੇਡਾ ਵੱਲੋਂ ਇਟਲੀ ਦੇ ਨਾਲ ਉਡਾਣਾਂ ਚਲਾਈਆਂ ਜਾਣਗੀਆਂ ਜਿਸ ਦੇ ਲਈ ਇਕਾਂਤਵਾਸ ਕਰਨ ਦੀ ਜਰੂਰਤ ਨਹੀਂ ਹੋਵੇਗੀ | ਏਅਰ ਕੈਨੇਡਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਇਟਲੀ ਨੂੰ ਉਡਾਣਾਂ ਚਲਾਈਆਂ ਜਾਣਗੀਆਂ | ਇਨ੍ਹਾਂ ਉਡਾਣਾਂ ਦੀ ਸ਼ੁਰੂਆਤ 2 ਜੁਲਾਈ ਤੋਂ ਹੋਵੇਗੀ […]