ਸੀ.ਐੱਮ ਨੇ ਹਾਫ ਸੈਂਚੁਰੀ ਕੀਤੀ ਪੂਰੀ, ਜਨਮ ਦਿਨ ‘ਤੇ ਲੱਗੇ ਖੂਨ ਦਾਨ ਕੈਂਪ
ਡੈਸਕ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 50 ਸਾਲਾਂ ਦੇ ਹੋ ਗਏ। ਸੂਬੇ ਭਰ ਚ ਉਨਬ੍ਹਾਂ ਦੇ ਜਨਮ ਦਿਨ ਮੌਕੇ ਖੂਨ ਦਾਨ ਕੈਂਪ ਲਗਾਏ ਜਾ ਰਹੇ । ਜਲੰਧਰ ‘ਚ ਆਪ ਨੇਤਾ ਦੀਪਕ ਬਾਲੀ ਵਲੋਂ ਲਗਾਏ ਗਏ ਕੈਂਪ ਦਾ ਉਦਘਾਟਨ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕੀਤਾ। ਬਲਕਾਰ ਸਿੰਘ ਨੇ ਕਿਹਾ ਅੱਜ ਦੇ ਦਿਹਾੜੇ ਵੱਧ ਤੋਂ […]