ਡੇਰਾ,ਦਲਿਤ ਸਭ ਫੇਲ੍ਹ,ਝਾੜੂ ਨੇ ਬਣਾਈ ਲੀਡਰਾਂ ਦੀ ‘ਰੇਲ’
ਜਲੰਧਰ- ਪੰਜਾਬ ਦੀਆਂ ਚੋਣਾ ਚ ਪੰਜਾਬ ਦੀ ਜਨਤਾ ਨੇ ਜਿਸ ਤਰ੍ਹਾਂ ‘ਆਪ’ ਨੂੰ ਫਤਵਾ ਦਿੱਤਾ ਹੈ ਉਸ ਤੋਂ ਇਹ ਤਸਵੀਰ ਸਾਫ ਹੋ ਗਈ ਹੈ ਕਿ ਇਸ ਵਾਰ ਸਿਆਸੀ ਪਾਰਟੀਆਂ ਦਾ ਕੋਈ ਵੀ ਤੀਰ ਨਹੀਂ ਚੱਲਿਆ.ਡੇਰੇ ਦੀ ਵੋਟ ਹੋਵੇ ਜਾਂ ਫਿਰ ਦਲਿਤ ਕਾਰਡ,ਪੰਜਾਬ ਦੀ ਜਨਤਾ ਨੇ ਬਦਲਾਅ ਦੇ ਫੈਕਟਰ ਦਾ ਬਟਨ ਦਬਾ ਕੇ ਰਿਵਾਇਤੀ ਪਾਰਟੀਆਂ ਦੀ […]