News Punjab Punjab 2022 Punjab Politics TOP NEWS Trending News

ਡੀ.ਐੱਸ.ਪੀ ਨੇ ਨਵਜੋਤ ਸਿੱਧੂ ‘ਤੇ ਠੋਕਿਆ ਮਾਨਹਾਨੀ ਦਾ ਮੁੱਕਦਮਾ

ਚੰਡੀਗੜ੍ਹ-‘ਥਾਣੇਦਾਰ ਨੂੰ ਖੰਗੁਰਾ ਮਾਰ ਕੇ ਪੈੰਟ ਗਿੱਲੀ ਕਰ ਦਿਓ ਸਾਡਾ ਨਵਤੇਜ ਚੀਮਾ’ ,ਨਵਜੋਤ ਸਿੱਧੂ ਦੇ ਇਸ ਬਿਆਨ ਨੇ ਉਨ੍ਹਾਂ ਨੂੰ ਮੁਸ਼ਕਿਲਾਂ ਚ ਪਾ ਦਿੱਤਾ ਹੈ.ਡੀ.ਐੱਸ.ਪੀ ਦਿਲਸ਼ੇਰ ਚੰਦੇਲ ਨੇ ਸਿੱਧੂ ਖਿਲਾਫ ਮਾਨਹਾਨੀ ਦਾ ਕੇਸ ਦਰਜ ਕਰਵਾ ਦਿੱਤਾ ਹੈ.ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਸਿੱਧੂ ਨੇ ਅਜਿਹਾ ਬਿਆਨ ਦੇ ਕੇ ਪੰਜਾਬ ਪੁਲਿਸ ਦਾ ਅਪਮਾਨ ਕੀਤਾ ਹੈ.ਪੰਜਾਬ ਸੂਬੇ ਦੀ […]