ਐਸ਼ੇਜ਼ ਸੀਰੀਜ਼ ਹਾਰਨ ਤੋਂ ਬਾਅਦ ਕ੍ਰਿਸ ਸਿਲਵਰਵੁੱਡ ਨੇ ਕਿਹਾ- ਮੈਂ ਚੰਗਾ ਕੋਚ ਹਾਂ ਅਤੇ ਮੈਨੂੰ ਜਾਰੀ ਰੱਖਣਾ ਚਾਹੀਦਾ ਹੈ
ਕ੍ਰਿਸ ਸਿਲਵਰਵੁੱਡ ਨੇ ਕਿਹਾ ਹੈ ਕਿ ਆਸਟ੍ਰੇਲੀਆ ਖਿਲਾਫ ਐਸ਼ੇਜ਼ ਸੀਰੀਜ਼ ‘ਚ 0-4 ਦੀ ਸ਼ਰਮਨਾਕ ਹਾਰ ਦੇ ਬਾਵਜੂਦ ਉਹ ਇੰਗਲੈਂਡ ਦੇ ਮੁੱਖ ਕੋਚ ਦੇ ਰੂਪ ‘ਚ ਬਣੇ ਰਹਿਣਾ ਚਾਹੁੰਦੇ ਹਨ। ਪਿਛਲੇ ਫਰਵਰੀ ਵਿਚ ਚੇਨਈ ਵਿਚ ਭਾਰਤ ਦੇ ਖਿਲਾਫ ਮੈਚ ਜਿੱਤਣ ਤੋਂ ਬਾਅਦ, ਇੰਗਲੈਂਡ ਨੇ 14 ਵਿਚੋਂ 10 ਟੈਸਟ ਹਾਰੇ ਹਨ ਅਤੇ ਸਿਰਫ ਇਕ ਜਿੱਤਿਆ ਹੈ। ਕਪਤਾਨ […]