ਗ਼ਜ਼ਲ ਗਾਇਕ ਪੀਟਰ ਦਾ ਮਾਸਟਰ ਤਾਰਾ ਚੰਦ ਐਵਾਰਡ ਨਾਲ ਸਨਮਾਨ
ਬਰਨਾਲਾ : ਗ਼ਜ਼ਲ ਮੰਚ ਬਰਨਾਲਾ ਵੱਲੋਂ ਆਪਣਾ ਤੀਜਾ ਗ਼ਜ਼ਲ ਦਰਬਾਰ ਡਰੀਮ ਵੇਅ ਅਕੈਡਮੀ ਵਿਖੇ ਕਰਵਾਇਆ ਗਿਆ । ਇਸ ਮੌਕੇ ਹੋਏ ਗ਼ਜ਼ਲ ਦਰਬਾਰ ਵਿਚ ਕੁਲਦੀਪ ਚਿਰਾਗ਼, ਅਮਰਿੰਦਰ ਸਿੰਘ ਸੋਹਲ, ਜਗਜੀਤ ਗੁਰਮ, ਪਰਮ ਪਰਮਿੰਦਰ ਸਹਿਜੜਾ, ਗੁਰਜੰਟ ਸਿੰਘ ਬਰਨਾਲਾ, ਮਾਲਵਿੰਦਰ ਸ਼ਾਇਰ, ਜਗਮੇਲ ਸਿੱਧੂ, ਰਾਜਿੰਦਰ ਸ਼ੌਂਕੀ, ਮੇਜਰ ਸਿੰਘ ਸਹੌਰ, ਕੁਲਵੰਤ ਕਸਕ, ਰਘਵੀਰ ਸਿੰਘ ਕੱਟੂ, ਗੁਰਜੰਟ ਸਿੰਘ ਬਰਨਾਲਾ, ਕਾਫ਼ਿਰ ਕਲਿਆਣ, […]