ਬ੍ਰਿਟਿਸ਼ ਕੋਲੰਬੀਆ ’ਚ ਲੱਗੇ ਭੂਚਾਲ ਦੇ ਝਟਕੇ
Victoria- ਬ੍ਰਿਟਿਸ਼ ਕੋਲੰਬੀਆ ਦੇ ਤੱਟ ’ਤੇ ਮੰਗਲਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 4.4 ਮਾਪੀ ਗਈ। ਭੂਚਾਲ ਦਾ ਕੇਂਦਰ ਦਾਜਿੰਗ ਗਿਡਜ਼ ਤੋਂ 70 ਕਿਲੋਮੀਟਰ ਦੂਰ ਦੱਖਣ ਅਤੇ ਪਿ੍ਰੰਸ ਰੂਪਰਟ ਤੋਂ 222 ਕਿਲੋਮੀਟਰ ਦੱਖਣ-ਪੱਛਮ ’ਚ ਸੀ। ਭੂਚਾਲ ਕੈਨੇਡਾ ਮੁਤਾਬਕ ਇਸ ਦੀ ਡੂੰਘਾਈ 22.4 ਕਿਲੋਮੀਟਰ ਸੀ […]