ਪੰਜਾਬ ਨੇ ਕੇਂਦਰ ਤੋਂ ਮੰਗਿਆ ਵਿਸ਼ੇਸ਼ ਪੈਕੇਜ, ਵਿਕਾਸ ਕਾਰਜਾਂ ਲਈ ਕੀਤੀ 2500 ਕਰੋੜ ਦੀ ਮੰਗ
ਨਵੀਂ ਦਿੱਲੀ- ਕੇਂਦਰੀ ਬਜਟ 2023-24 ਲਈ ਪੰਜਾਬ ਵੱਲੋਂ ਸੁਝਾਵਾਂ ਤੇ ਮੰਗਾਂ ਵਾਲਾ ਵਿਆਪਕ ਪੱਤਰ ਸੌਂਪਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੰਗ ਪੱਤਰ ਵਿਚ ਸਰਹੱਦੀ ਜ਼ਿਲ੍ਹਿਆਂ ਦੇ ਉਦਯੋਗਿਕ ਵਿਕਾਸ, ਪਾਕਿ ਸਰਹੱਦ ਦੀ ਸੁਰੱਖਿਆ, ਪਰਾਲੀ ਸਾੜਨ ਦਾ ਮੁੱਦਾ ਸੀਸੀਐੱਲ ਦਾ ਮਸਲਾ ਹੱਲ […]