T-20 ਰੈਂਕਿੰਗ ਵਿੱਚ ਅਭਿਸ਼ੇਕ ਸ਼ਰਮਾ ਦੂਜੇ ਨੰਬਰ ‘ਤੇ ਪਹੁੰਚਿਆ
ਦੁਬਈ: ਭਾਰਤ ਦੇ ਨੌਜਵਾਨ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੂੰ ਮੁੰਬਈ ਟੀ-20ਆਈ ਵਿੱਚ ਤੇਜ਼ ਸੈਂਕੜਾ ਲਗਾਉਣ ਦਾ ਆਈਸੀਸੀ ਟੀ-20 ਰੈਂਕਿੰਗ ਵਿੱਚ ਵੱਡਾ ਫਾਇਦਾ ਮਿਲਿਆ ਹੈ। ਇਹ ਨੌਜਵਾਨ ਬੱਲੇਬਾਜ਼ ਆਈਸੀਸੀ ਟੀ-20 ਬੱਲੇਬਾਜ਼ੀ ਰੈਂਕਿੰਗ ਵਿੱਚ 38 ਸਥਾਨਾਂ ਦੀ ਵੱਡੀ ਛਾਲ ਨਾਲ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਜਦੋਂ ਕਿ ਉਸਦੇ ਸਾਥੀ ਖਿਡਾਰੀ ਤਿਲਕ ਵਰਮਾ ਇੱਕ ਸਥਾਨ ਗੁਆ ਕੇ […]