jaipal bhullar Archives - TV Punjab | Punjabi News Channel

ਗੈਂਗਸਟਰ ਜੈਪਾਲ ਭੁੱਲਰ ਦੇ ਕਰੀਬੀ ਰਾਜਾ ਦੇ ਤਿੰਨ ਗੁਰਗੇ ਹਥਿਆਰਾਂ ਸਣੇ ਕਾਬੂ
ਪਟਿਆਲਾ- ਪਟਿਆਲਾ ਪੁਲਿਸ ਨੇ  ਰਾਜੀਵ ਰਾਜਾ ਗੈਂਗ ਦੇ 3 ਹੋਰ ਮੈਂਬਰ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਕੋਲੋਂ ਗ੍ਰਿਫ਼ਤਾਰੀ ਦੌਰਾਨ 5 ਪਿਸਟਲ 32 ਬੋਰ ਦੇ ਅਤੇ 12 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ ।  ਦੱਸ ਦਈਏ ਕਿ ਨਾਭਾ ਜੇਲ੍ਹ ਦੇ ਵਿਚ ਬੰਦ ਰਾਜੀਵ ਰਾਜਾ ਗੈਂਗ ਦੇ ਵਰਿੰਦਰਜੀਤ ਸਿੰਘ ਸਾਬੀ, ਦਿਲਬਾਗ ਸਿੰਘ ਅਤੇ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਾਜੀਵ ਰਾਜਾ ਗੈਂਗਸਟਰ ਜੈਪਾਲ ਭੁੱਲਰ ਦਾ ਕਰੀਬੀ ਸਾਥੀ ਮੰਨਿਆ ਜਾਂਦਾ ਹੈ ਅਤੇ ਰਾਜੀਵ ਰਾਜਾ ਜੈਪਾਲ ਭੁੱਲਰ ਦੇ ਨਾਲ ਕਈ ਵਾਰਦਾਤਾਂ ਦੇ ਵਿੱਚ ਸ਼ਾਮਿਲ ਵੀ ਸੀ ਅਤੇ ਕਈ ਮੁਕੱਦਮੇ ਵੀ ਦਰਜ ਹਨ ਜਿਸ ਤੋਂ ਬਾਅਦ ਪੁਲਿਸ ਨੇ ਪਹਿਲਾਂ ਰਾਜੀਵ ਰਾਜਾ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਉੱਪਰ 34 ਤੋਂ ਵੱਧ ਮੁਕੱਦਮੇ ਦਰਜ ਹਨ ਜਿਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਦੇ 3 ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

The post ਗੈਂਗਸਟਰ ਜੈਪਾਲ ਭੁੱਲਰ ਦੇ ਕਰੀਬੀ ਰਾਜਾ ਦੇ ਤਿੰਨ ਗੁਰਗੇ ਹਥਿਆਰਾਂ ਸਣੇ ਕਾਬੂ appeared first on TV Punjab | Punjabi News Channel.

ਗੈਂਗਸਟਰ ਜੈਪਾਲ ਭੁੱਲਰ ਨੂੰ ਫਾਇਨੈਂਸ ਕਰਨ ਵਾਲਾ ਪੰਜਾਬੀ ਗਾਇਕ ਕਾਬੂ
ਮੁਹਾਲੀ- ਮੁਹਾਲੀ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਇਆਂ ਜੈਪਾਲ ਭੁੱਲਰ ਗੈਂਗ ਦੇ ਇੱਕ ਮੈਂਬਰ ਨੂੰ ਕਾਬੂ ਕੀਤਾ ਹੈ ।ਹਰਬੀਰ ਸਿੰਘ ਸੋਹਲ ਨਾਂ ਦਾ ਇਹ ਗੈਂਗਸਟਰ ਗਾਇਕ ਵੀ ਹੈ ।ਇਸਦਾ ਕੰਮ ਭੁੱਲਰ ਗੈਂਗ ਦਾ ਫਾਇਨਾਂਸ ਸੰਭਾਲਨਾ ਸੀ ।ਇਸਤੇ ਵੱਖ ਵੱਖ ਮਾਮਲੇ ਦਰਜ ਹਨ ।ਮੁਹਾਲੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਛਾਪੇਮਾਰੀ ਕਰ ਇਸਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ ।ਤੁਹਾਨੂੰ ਦੱਸ ਦਈਏ ਕਿ ਇਸ ਗੈਂਗ ਦੇ ਮੁੱਖੀਆ ਜੈਪਾਲ ਭੁੱਲਰ ਨੂੰ ਜਨਵਰੀ 2021 ਚ ਓਕੂ ਟੀਮ ਅਤੇ ਕੋਲਕਤਾ ਦੀ ਐੱਸ.ਟੀ.ਐੱਫ ਟੀਮ ਨੇ ਕੋਲਕਤਾ ਚ ਸਾਂਝੇ ਓਪਰੇਸ਼ਨ ਦੌਰਾਨ ਮਾਰ ਦਿੱਤਾ ਸੀ ।ਜਗਰਾਓ ਚ ਸੀ.ਆਈ.ਏ.ਸਟਾਫ ਦੇ ਏ.ਐੱਸ.ਆਈ ਦਾ ਕਤਲ ਕਰਕੇ ਇਹ ਗੈਂਗ ਫਰਾਰ ਹੋ ਗਿਆ ਸੀ ।

ਮੁਹਾਲੀ ਪੁਲਿਸ ਦੇ ਐੱਸ.ਐੱਸ.ਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਜਗਰਾਓ ਘਟਨਾ ਤੋਂ ਬਾਅਦ ਹੀ ਪੁਲਿਸ ਨੂੰ ਭੁੱਲਰ ਦੇ ਨਾਲ ਬਾਕੀ ਸਾਥੀਆਂ ਦੀ ਭਾਲ ਸੀ ।ਹਰਬੀਰ ਸਿੰਘ ਸੋਹਲ ਉਦੋਂ ਪੁਲਿਸ ਦੇ ਹੱਥੇ ਨਹੀਂ ਚੜ੍ਹ ਸਕਿਆ ਸੀ ।ਪੁਲਿਸ ਦੀ ਟੀਮ ਲਗਾਤਾਰ ਇਨ੍ਹਾਂ ਦਾ ਪਿੱਛਾ ਕਰ ਰਹੀ ਸੀ ।ਬੀਤੇ ਦਿਨੀ ਮਿਲੀ ਇਨਪੁੱਟ ‘ਤੇ ਕਾਰਵਾਈ ਕਰ ਇਹ ਗ੍ਰਿਫਤਾਰੀ ਕੀਤੀ ਗਈ ਜਦਕਿ ਇਸ ਓਪਰੇਸ਼ਨ ਦੌਰਾਨ ਇਸਦਾ ਹੋਰ ਸਾਥੀ ਅੰਮ੍ਰਿਤਪਾਲ ਸੱਤਾ ਫਰਾਰ ਹੋ ਗਿਆ ।ਉਸ ‘ਤੇ ਵੀ ਕਈ ਮਾਮਲੇ ਦਰਜ ਹਨ ।ਪੁਲਿਸ ਦਾ ਕਹਿਣਾ ਹੈ ਕਿ ਸੋਹਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਹਤਿਆਰ ਕਿੱਥੋਂ ਆਏ ਅਤੇ ਕਿਨ੍ਹਾਂ ਨੂੰ ਦਿੱਤੇ ਜਾਣੇ ਸਨ ।

ਹਰਬੀਰ ਸਿੰਘ ਸੋਹਲ ਬਾਰੇ ਐੱਸ.ਐੱਸ.ਪੀ ਸੋਨੀ ਨੇ ਦੱਸਿਆ ਕਿ ਜੈਪਾਲ ਭੁੱਲਰ ਦਾ ਪੈਸਾ ਸੰਭਾਲਨ ਵਾਲਾ ਇਹ ਗੈਂਗਸਟਰ ਗਾਇਕ ਵੀ ਹੈ ਪਰ ਇਸ ਨੇ ਪ੍ਰੌਫੈਸ਼ਨਲੀ ਕੋਈ ਗਾਣਾ ਨਹੀਂ ਗਾਇਆ ਹੈ ।

The post ਗੈਂਗਸਟਰ ਜੈਪਾਲ ਭੁੱਲਰ ਨੂੰ ਫਾਇਨੈਂਸ ਕਰਨ ਵਾਲਾ ਪੰਜਾਬੀ ਗਾਇਕ ਕਾਬੂ appeared first on TV Punjab | Punjabi News Channel.