ਕਾਂਗਰਸ ਦਾ ਸਾਬਕਾ ਵਿਧਾਇਕ ਜੀਰਾ ਗ੍ਰਿਫਤਾਰ, ਖਹਿਰਾ ਵਾਂਗ ਘਰ ਤੋਂ ਕੀਤਾ ਕਾਬੂ
ਡੈਸਕ- ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਪੁਲਿਸ ਨੇ ਤੜਕੇ 5 ਵਜੇ ਗ੍ਰਿਫਤਾਰ ਕਰ ਲਿਆ। ਸਵੇਰੇ ਸੌਂਦੇ ਹੋਏ ਫਿਰੋਜ਼ਪੁਰ ਪੁਲਸਿ ਨੇ ਉਨ੍ਹਾਂ ਨੂੰ ਘਰੋਂ ਉਠਾਇਆ। ਉਨ੍ਹਾਂ ‘ਤੇ ਬੀਡੀਪੀਓ ਦਫਤਰ ‘ਤੇ ਧਰਨਾ ਦੇਣ ਤੇ ਕੰਮ ਵਿੱਚ ਰੁਕਾਵਟ ਪਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਜ਼ੀਰਾ ਅੱਜ ਦੁਪਹਿਰ 11 ਵਜੇ ਪ੍ਰੈੱਸ […]