News TOP NEWS Trending News World

8 ਸਾਲਾ ਅਮਰੀਕਰਨ ਕੁੜੀ ਨੂੰ ਬਚਾਉਣ ਲਈ ਆਪਣੀ ਜਾਨ ਗਵਾਉਣ ਵਾਲੇ ਸਿੱਖ ਕਿਸਾਨ ਮਨਜੀਤ ਸਿੰਘ ਨੂੰ ਮਿਲਿਆ ਕਾਰਨੇਗੀ ਹੀਰੋ ਐਵਾਰਡ

San Francisco– ਸਾਲ 2020 ’ਚ ਕੈਲੀਫੋਰਨੀਆ ’ਚ ਇੱਕ 8 ਸਾਲਾ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ’ਚ ਮਾਰੇ ਗਏ 31 ਸਾਲਾ ਸਿੱਖ ਕਿਸਾਨ ਮਨਜੀਤ ਸਿੰਘ ਨੂੰ ਕਾਰਨੇਗੀ ਹੀਰੋ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। 5 ਅਗਸਤ 2020 ਨੂੰ ਰੀਡਲ ’ਚ ਕਿੰਗਜ਼ ਨਦੀ ’ਚ ਸਾਮੰਥਾ ਕਰੂਜ਼ ਪੇਡਰੋ ਨਾਮਕ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਮਨਜੀਤ ਸਿੰਘ ਦੀ […]