Stay Tuned!

Subscribe to our newsletter to get our newest articles instantly!

Canada News TOP NEWS Trending News World

ਭਾਰਤ-ਕੈਨੇਡਾ ਵਿਵਾਦ ’ਚ ਅਮਰੀਕਾ ਦੀ ‘ਐਂਟਰੀ’, ਕਿਹਾ- ਭਾਰਤ ਨੂੰ ਨਹੀਂ ਦਿਆਂਗੇ ਕੋਈ ‘ਵਿਸ਼ੇਸ਼ ਛੋਟ’

Washington- ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ’ਚ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਭਾਰਤ ਨੂੰ ਕੋਈ ‘ਵਿਸ਼ੇਸ਼ ਛੋਟ’ ਨਹੀਂ ਦੇਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਇਸ ਮਾਮਲੇ ’ਚ ਉੱਚ ਪੱਧਰ ’ਤੇ ਭਾਰਤੀ ਅਧਿਕਾਰੀਆਂ ਦੇ ਸੰਪਰਕ ’ਚ ਹੈ। ਹਾਲ ਹੀ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ […]

Canada India News TOP NEWS Trending News

ਭਾਰਤ-ਕੈਨੇਡਾ ਵਿਚਾਲੇ ਵਿਗੜੇ ਸੰਬੰਧ: ਦੋਹਾਂ ਦੇਸ਼ਾਂ ਨੇ ਬਰਖ਼ਾਸਤ ਕੀਤੇ ਇੱਕ-ਦੂਜੇ ਦੇ ਡਿਪਲੋਮੈਟ

New Delhi/Ottawa- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਦੱਸਣ ਮਗਰੋਂ ਦੋਹਾਂ ਦੇਸ਼ਾਂ ਦੇ ਸੰਬੰਧਾਂ ਵਿਚਾਲੇ ਤਣਾਅ ਹੁਣ ਹੱਦੋਂ ਵੱਧ ਗਿਆ ਹੈ। ਪਹਿਲੇ ਇਸੇ ਤਣਾਅ ਪਹਿਲਾਂ ਕੈਨੇਡਾ ਸਰਕਾਰ ਨੇ ਭਾਰਤ ਦੇ ਡਿਪਲੋਮੈਟ ਪਵਨ ਕੁਮਾਰ ਰਾਏ ਨੂੰ ਬਰਖ਼ਾਸਤ ਕੀਤਾ ਸੀ ਅਤੇ ਹੁਣ ਭਾਰਤ […]

Canada News TOP NEWS Trending News

ਭਾਰਤ ਸਰਕਾਰ ਨੇ ਟਰੂਡੋ ਨੂੰ ਆਫਰ ਕੀਤਾ ਸੀ ਆਪਣਾ ਜਹਾਜ਼

New Delhi- ਨਵੀਂ ਦਿੱਲੀ ਵਿਖੇ ਜੀ-20 ਸਿਖਰ ਸੰਮੇਲਨ ’ਚ ਸ਼ਾਮਿਲ ਹੋਣ ਆਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਜਹਾਜ਼ ’ਚ ਤਕਨੀਕੀ ਖ਼ਰਾਬੀ ਕਾਰਨ ਦੋ ਦਿਨਾਂ ਤੱਕ ਭਾਰਤ ’ਚ ਫਸੇ ਰਹਿਣ ਮਗਰੋਂ ਮੰਗਲਵਾਰ ਨੂੰ ਕੈਨੇਡਾ ਪਹੁੰਚ ਗਏ। ਇਸੇ ਵਿਚਾਲੇ ਇੱਕ ਮੀਡੀਆ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੌਰਾਨ ਭਾਰਤ ਨੇ ਉਨ੍ਹਾਂ ਨੂੰ ‘ਏਅਰ […]

Canada News TOP NEWS Trending News

ਠੀਕ ਹੋਇਆ ਟਰੂਡੋ ਦਾ ਜਹਾਜ਼, ਕੈਨੇਡਾ ਲਈ ਹੋਏ ਰਵਾਨਾ

New Delhi- ਸਰਕਾਰੀ ਜਹਾਜ਼ ’ਚ ਆਈ ਤਕਨੀਕੀ ਖ਼ਰਾਬੀ ਕਾਰਨ ਦੋ ਦਿਨਾਂ ਦੀ ਦੇਰੀ ਮਗਰੋਂ ਮੰਗਲਵਾਰ ਨੂੰ ਅਖ਼ੀਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਤੋਂ ਕੈਨੇਡਾ ਲਈ ਰਵਾਨਾ ਹੋ ਗਏ। ਨਵੀਂ ਦਿੱਲੀ ’ਚ ਜੀ-20 ਨੇਤਾਵਾਂ ਦੇ ਸੰਮੇਲਨ ਵਿੱਚ ਸ਼ਾਮਲ ਟਰੂਡੋ ਅਤੇ ਕੈਨੇਡੀਅਨ ਵਫ਼ਦ ਐਤਵਾਰ ਨੂੰ ਓਟਾਵਾ ਲਈ ਰਵਾਨਾ ਹੋਣ ਵਾਲੇ ਸਨ, ਪਰ ਉਡਾਣ ਤੋਂ ਪਹਿਲਾਂ ਦੀ ਜਾਂਚ […]

Canada India News TOP NEWS Trending News

ਦਿੱਲੀ ’ਚ ਖ਼ਰਾਬ ਹੋਇਆ ਟਰੂਡੋ ਦਾ ਜਹਾਜ਼

New Delhi- ਜੀ.-20 ਸਿਖਰ ਸੰਮੇਲਨ ’ਚ ਸ਼ਾਮਿਲ ਹੋਣ ਲਈ ਦਿੱਲੀ ਆਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਐਤਵਾਰ ਨੂੰ ਦਿੱਲੀ ਤੋਂ ਰਵਾਨਗੀ ਨਹੀਂ ਹੋ ਸਕੀ। ਉਨ੍ਹਾਂ ਦੇ ਜਹਾਜ਼ ’ਚ ਅਚਾਨਕ ਆਈ ਤਕਨੀਕੀ ਖ਼ਰਾਬੀ ਦੇ ਚੱਲਦਿਆਂ ਕੈਨੇਡੀਅਨ ਵਫ਼ਦ ਐਤਵਾਰ ਨੂੰ ਦਿੱਲੀ ’ਚ ਹੀ ਰੁਕਿਆ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਦਾ ਵਫ਼ਦ ਉਦੋਂ ਤੱਕ ਦਿੱਲੀ ’ਚ ਰੁਕੇਗਾ, […]