Electric crisis : ਬਿਜਲੀ ਵਿਭਾਗ ਵੱਲੋਂ ਸਨਅਤੀ ਇਕਾਈਆਂ ਤਿੰਨ ਦਿਨ ਹੋਰ ਬੰਦ ਰੱਖਣ ਦਾ ਫੈਸਲਾ
ਪਟਿਆਲਾ : ਮੌਨਸੂਨ ਦੇ ਹੋਰ ਪਛੜਨ ਤੇ ਝੋਨੇ ਦੀ ਬਿਜਾਈ ਲਈ ਬਿਜਲੀ ਦੀ ਵੱਧ ਰਹੀ ਮੰਗ ਨੂੰ ਵੇਖਦੇ ਹੋਏ ਪੰਜਾਬ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਪੱਛਮੀ ਜ਼ੋਨ ਉੱਤਰੀ ਜ਼ੋਨ ਅਤੇ ਕੇਂਦਰੀ ਜ਼ੋਨ ਵਿਚ 3 ਦਿਨ ਦਾ ਵੀਕਲੀ ਆਫ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। PSPCL ਨੇ ਜਾਰੀ ਸਰਕੁਲਰ ਵਿੱਚ ਕਿਹਾ ਹੈ ਕਿ 7 ਜੁਲਾਈ ਸਵੇਰੇ […]