ਰਾਜਸਥਾਨ ਦਾ ਕਲੇਸ਼ ਨਬੇੜਣਗੇ ਸੁਖਜਿੰਦਰ ਰੰਧਾਵਾ, ਬਣੇ ਇੰਚਾਰਜ
ਜਲੰਧਰ- ਪੰਜਾਬ ਤੋਂ ਬਾਅਦ ਰਾਜਸਥਾਨ ਅਜਿਹਾ ਸੂਬਾ ਹੈ ਜਿੱਥੇ ਕਾਂਗਰਸੀ ਦੀ ਸਰਕਾਰ ਹੋਣ ਦੇ ਬਾਵਜੂਦ ਪਾਰਟੀ ਦੇ ਅੰਦਰ ਕਲੇਸ਼ ਵੱਡੇ ਪੱਧਰ ‘ਤੇ ਰਿਹਾ ਹੈ । ਰਾਹੁਲ ਗਾਂਧੀ ਦੀ ਨੀਤੀਆਂ ਦੇ ਚਲਦੇ ਕਾਂਗਰਸ ਦਾ ਹਸ਼ਰ ਤਾਂ ਪਾਰਟੀ ਨੇ ਵੇਖ ਲਿਆ ਉੱਥੇ ਹੁਣ ਪਾਰਟੀ ਦੇ ਨਵੇਂ ਪ੍ਰਧਾਨ ਮਲਿੱਕਾਰਜੁਨ ਖੜਗੇ ਨੇ ਡੈਮੇਜ ਕੰਟਰੋਲ ਸ਼ੁਰੂ ਕਰ ਦਿੱਤਾ ਹੈ । […]