ਮੂਸੇਵਾਲਾ ਦੇ ਸਹਾਰੇ ਸੰਗਰੂਰ ਚ ਕਾਂਗਰਸ ਕਰ ਰਹੀ ਪ੍ਰਚਾਰ , ਜਾਰੀ ਕੀਤਾ ਗਾਨਾ
ਸੰਗਰੂਰ- ਸੰਗਰੂਰ ਦੀ ਲੋਕ ਸਭਾ ਜਿਮਣੀ ਚੋਣ ਦੇ ਪ੍ਰਚਾਰ ਦੌਰਾਨ ਕਾਂਗਰਸ ਪਾਰਟੀ ਆਪਣੇ ਮਰਹੂਮ ਨੇਤਾ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰ ਰਹੀ ਹੈ । ਸੰਗਰੂਰ ਚੋਣਾਂ ਲਈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਾਂਗਰਸ ਉਮੀਦਵਾਰ ਦਲਵੀਰ ਗੋਲਡੀ ਦੇ ਹੱਕ ਚ ਗਾਣਾ ਰਿਲੀਜ਼ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ‘ਆਪ’ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। […]