ਬੀ. ਸੀ. ’ਚ ਖ਼ਤਮ ਹੋਇਆ ਪਿਛਲੇ 11 ਦਿਨਾਂ ਤੋਂ ਜਾਰੀ ਅੰਬਰ ਅਲਰਟ, ਪੁਲਿਸ ਨੇ ਬੱਚਿਆਂ ਦੀ ਮਾਂ ’ਤੇ ਲਗਾਏ ਅਗਵਾਕਾਰੀ ਦੇ ਦੋਸ਼by Lovepreet KaurJuly 31, 2023July 31, 2023Surrey- ਸਰੀ ਦੇ ਰਹਿਣ ਵਾਲੇ ਦੋ ਬੱਚਿਆਂ 8 ਸਾਲਾ ਅਰੋਰਾ ਬੋਲਟਨ ਅਤੇ 10 ਸਾਲਾ ਜੋਸ਼ੂਆ ਬੋਲਟਨ ਦੇ ਅਗਵਾ ਹੋਣ ਮਗਰੋਂ ਬ੍ਰਿਟਿਸ਼ ਕੋਲੰਬੀਆ ’ਚ ਜਾਰੀ ਹੋਇਆ ਅੰਬਰ ਅਲਰਟ ਖ਼ਤਮ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ…
ਬੀ.ਸੀ. ਅੰਬਰ ਅਲਰਟ : ਪੁਲਿਸ ਨੇ ਜਾਰੀ ਕੀਤੀਆਂ ਕੁਝ ਹੋਰ ਤਸਵੀਰਾਂby Lovepreet KaurJuly 22, 2023July 22, 2023Surrey- ਬਿ੍ਰਟਿਸ਼ ਕੋਲੰਬੀਆ ’ਚ ਚੱਲ ਰਹੇ ਅੰਬਰ ਅਲਰਟ ਦੇ ਅੱਜ ਤੀਜੇ ਦਿਨ ਸਰੀ. ਆਰ . ਸੀ. ਐਮ. ਪੀ. ਦੀ ਸੀਰੀਅਸ ਕ੍ਰਾਈਮ ਯੂਨਿਟ ਨੇ ਮਾਮਲੇ ਨਾਲ ਸਬੰਧਿਤ ਸੁਝਾਵਾਂ ਨੂੰ ਸੰਭਾਲਣ ਲਈ ਇੱਕ ਟਿਪ ਲਾਈਨ ਅਤੇ ਸਮਰਪਿਤ…
ਸਰੀ ਅੰਬਰ ਅਲਰਟ: ਅਗਵਾ ਹੋਏ ਦੋ ਬੱਚਿਆਂ ਦੇ ਮਾਮਲੇ ’ਚ ਪੁਲਿਸ ਨੇ ਦਿੱਤੀ ਇਹ ਜਾਣਕਾਰੀby Lovepreet KaurJuly 21, 2023July 22, 2023Surrey- ਬ੍ਰਿਟਿਸ਼ ਕੋਲੰਬੀਆ ’ਚ ਪਿਛਲੇ ਕੁਝ ਦਿਨਾਂ ਤੋਂ ਦੋ ਬੱਚਿਆਂ ਦੇ ਅਗਵਾ ਹੋਣ ਦਾ ਮਾਮਲਾ ਚਰਚਾ ਦਾ ਵਿਸ਼ਾ ਹੋਇਆ। ਕਿਹਾ ਜਾ ਰਿਹਾ ਹੈ ਕਿ ਦੋਹਾਂ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਵੇਰੀਟੀ ਬੋਲਟਨ ਨੇ ਹੀ ਅਗਵਾ…
ਆਪਣੇ ਹੀ ਬੱਚਿਆਂ ਨੂੰ ਅਗਵਾ ਕਰਨ ਵਾਲੀ ਮਾਂ ਦੀਆਂ ਪੁਲਿਸ ਨੇ ਜਾਰੀ ਕੀਤੀਆਂ ਕੁਝ ਹੋਰ ਤਸਵੀਰਾਂby Lovepreet KaurJuly 20, 2023July 20, 2023Surrey- ਆਪਣੇ ਦੋ ਬੱਚਿਆਂ ਨੂੰ ਅਗਵਾ ਕਰਨ ਦੇ ਮਾਮਲੇ ’ਚ ਅੱਜ ਪੁਲਿਸ ਨੇ ਦੋਸ਼ੀ ਮਾਂ ਦੀਆਂ ਕੁਝ ਨਵੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਅੱਜ ਇਕ ਬਿਆਨ ਜਾਰੀ ਕਰਕੇ ਪੁਲਿਸ ਨੇ ਦੱਸਿਆ ਕਿ ਤਸਵੀਰਾਂ ’ਚ ਦੋਸ਼ੀ ਔਰਤ…
4 ਪੜ੍ਹਾਵਾਂ ਵਿੱਚ ਖੁਲ੍ਹੇਗਾ British Columbiaby News DeskMay 26, 2021May 26, 2021Vancouver – ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੇ ਵਾਸੀ ਲੰਬੇ ਸਮੇਂ ਤੋਂ ਇੰਤਜਾਰ ਕਰ ਰਹੇ ਸਨ ਕਿ ਕਰੋਨਾ ਵਾਇਰਸ ਦੇ ਚਲਦੇ ਜੋ ਪਾਬੰਦੀਆਂ ਲਗਾਈਆਂ ਗਈਆਂ ਉਨ੍ਹਾਂ ਤੋਂ ਰਾਹਤ ਕਦੋ ਮਿਲੇਗੀ| ਜਾਣਕਾਰੀ ਅਨੁਸਾਰ 60% ਬੀ .ਸੀ ਵਾਸੀਆਂ ਨੂੰ…