ਪੇਡ ਯੂਜ਼ਰਸ ਕਰ ਸਕਦੇ ਹਨ ਆਪਣੀ ਪੋਸਟ ਨੂੰ ਹਾਈਲਾਈਟ, X ਨੇ ਸ਼ੁਰੂ ਕੀਤਾ ਨਵਾਂ ਫ਼ੀਚਰby Sandeep KaurAugust 17, 2023August 17, 2023ਐਲੋਨ ਮਸਕ ਦੀ ਮਲਕੀਅਤ ਵਾਲੀ ਐਕਸ ਕਾਰਪ (ਪਹਿਲਾਂ ਟਵਿੱਟਰ) ਨੇ ਇੱਕ ਨਵੀਂ ਵਿਸ਼ੇਸ਼ਤਾ ਨੂੰ ਰੋਲ ਆਊਟ ਕੀਤਾ ਹੈ ਜੋ ਅਦਾਇਗੀ ਉਪਭੋਗਤਾਵਾਂ ਨੂੰ ਇੱਕ ਨਵੀਂ ‘ਹਾਈਲਾਈਟਸ’ ਟੈਬ ਰਾਹੀਂ ਉਹਨਾਂ ਦੀਆਂ ਕੁਝ ਪੋਸਟਾਂ ਨੂੰ ਹਾਈਲਾਈਟ ਕਰਨ ਦੀ…
ਟਵਿਟਰ X ਦੇ ਨਾਮ ਤੋਂ ਬਾਅਦ ਹੁਣ ਇੱਕ ਹੋਰ ਵੱਡਾ ਬਦਲਾਅ ਹੋ ਰਿਹਾ ਹੈ, ਯੂਜ਼ਰਸ ਵੀਡੀਓ ਅਤੇ ਵਾਇਸ ਕਾਲ ਕਰ ਸਕਣਗੇby Sandeep KaurAugust 14, 2023August 14, 2023Twitter X Domain Change: 24 ਜੁਲਾਈ ਨੂੰ ਐਲੋਨ ਮਸਕ ਨੇ ‘ਟਵਿਟਰ’ ਦਾ ਨਾਮ ਅਤੇ ਲੋਗੋ ਬਦਲ ਕੇ ਐਕਸ ਕਰ ਦਿੱਤਾ। ਇਸ ਤੋਂ ਬਾਅਦ 26 ਜੁਲਾਈ ਨੂੰ ਲੋਗੋ ਦੇ ਡਿਜ਼ਾਈਨ ‘ਚ ਮਾਮੂਲੀ ਬਦਲਾਅ ਦੇ ਨਾਲ ਐਕਸ…
ਟਰੰਪ ਦੇ ਟਵਿੱਟਰ ਖ਼ਾਤੇ ਵਿਰੁੱਧ ਜਾਰੀ ਹੋਇਆ ਸਰਚ ਵਾਰੰਟby Lovepreet KaurAugust 9, 2023August 9, 2023Washington- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੁੜੇ ਮਾਮਲੇ ਦੀ ਜਾਂਚ ਕਰ ਰਹੇ ਅਮਰੀਕੀ ਵਿਸ਼ੇਸ਼ ਵਕੀਲ ਜੈਕ ਸਮਿਥ ਨੇ ਟਰੰਪ ਦੇ ਟਵਿੱਟਰ ਡਾਟੇ ਲਈ ਇੱਕ ਗੁਪਤ ਸਰਚ ਵਾਰੰਟ ਪ੍ਰਾਪਤ ਕੀਤਾ ਸੀ। ਸਮਿਥ ਨੇ ਟਵਿੱਟਰ ਕੋਲ…
ਮਸਕ ਦਾ ਨਵਾਂ ਐਲਾਨ, ਹੁਣ ਟਵਿੱਟਰ ‘ਤੇ ਵੀ ਮਿਲੇਗੀ ਲਾਈਵ ਵੀਡੀਓ ਸਟ੍ਰੀਮਿੰਗby Atul ReporterAugust 5, 2023ਡੈਸਕ- ਮਾਈਕ੍ਰੋ ਬਲਾਗਿੰਗ ਪਲੇਟਫਾਰਮ ਐਕਸ ‘ਤੇ ਜਲਦ ਯੂਜਰਸ ਨੂੰ ਲਾਈਵ ਵੀਡੀਓ ਸਟ੍ਰੀਮਿੰਗ ਦੀ ਸਹੂਲਤ ਮਿਲਣ ਵਾਲੀ ਹੈ। ਏਲਨ ਮਸਕ ਨੇ ਖੁਦ ਇਸ ਦਾ ਐਲਾਨ ਕੀਤਾ। ਇਕ ਲਾਈਵ ਵੀਡੀਓ ਪੋਸਟ ਕਰਕੇ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ…
ਟਵਿੱਟਰ ‘ਤੇ ਜਲਦ ਹੀ ਇਕ ਹੋਰ ਹੋਣ ਜਾ ਰਿਹਾ ਹੈ ਵੱਡਾ ਬਦਲਾਅ, ਟਵੀਟ ਦੀ ਬਜਾਏ ਨਜ਼ਰ ਆਵੇਗਾ ‘X’by Sandeep KaurAugust 1, 2023August 1, 2023ਟਵਿੱਟਰ ਨੂੰ ਸੰਭਾਲਣ ਤੋਂ ਬਾਅਦ, ਹੁਣ ਤੱਕ ਐਲੋਨ ਮਸਕ ਨੇ ਪਲੇਟਫਾਰਮ ਵਿੱਚ ਅਣਗਿਣਤ ਤਬਦੀਲੀਆਂ ਕੀਤੀਆਂ ਹਨ ਅਤੇ ਇਹ ਪ੍ਰਕਿਰਿਆ ਅਜੇ ਰੁਕੀ ਨਹੀਂ ਹੈ। ਪਿਛਲੇ ਕੁਝ ਮਹੀਨਿਆਂ ‘ਚ ਟਵਿੱਟਰ ‘ਚ ਜ਼ਬਰਦਸਤ ਬਦਲਾਅ ਦੇਖਣ ਨੂੰ ਮਿਲੇ ਹਨ।…