Poco M6 5G Tech & Autos

8000 ਰੁਪਏ ਤੋਂ ਘੱਟ ‘ਚ 5G ਮੋਬਾਇਲ ਫੋਨ, ਇਸ ਆਫਰ ਨਾਲ ਤੁਹਾਨੂੰ ਇਹ ਸਿਰਫ 5000 ਰੁਪਏ ‘ਚ ਮਿਲੇਗਾ

5G Mobile Under 10000: ਜੇਕਰ ਤੁਸੀਂ ਇਸ ਤਿਉਹਾਰੀ ਸੀਜ਼ਨ ‘ਚ ਸਭ ਤੋਂ ਵਧੀਆ 5G ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਸਿਰਫ 8000 ਰੁਪਏ ‘ਚ ਤੁਹਾਡਾ ਕੰਮ ਹੋ ਸਕਦਾ ਹੈ। ਆਮ ਤੌਰ ‘ਤੇ 5ਜੀ ਮੋਬਾਈਲ ਫੋਨ 15000 ਰੁਪਏ ਤੋਂ ਜ਼ਿਆਦਾ ਮਹਿੰਗੇ ਹੁੰਦੇ ਹਨ। ਪਰ, POCO ਦਾ ਇੱਕ ਸਮਾਰਟਫੋਨ ਸਿਰਫ 7999 ਰੁਪਏ ਵਿੱਚ ਉਪਲਬਧ ਹੈ। […]

Tech & Autos

ਆਸਾਨੀ ਨਾਲ ਨਹੀਂ ਮਿਲੇਗਾ ਮੋਬਾਈਲ ਸਿਮ! ਸਰਕਾਰ ਸਖ਼ਤ ਕਰ ਰਹੀ ਹੈ ਨਿਯਮ, ਤੁਸੀਂ ਇਨ੍ਹਾਂ ਦਸਤਾਵੇਜ਼ਾਂ ‘ਤੇ ਸਿਮ ਕਾਰਡ ਨਹੀਂ ਲੈ ਸਕੋਗੇ

ਨਵੀਂ ਦਿੱਲੀ: ਦੇਸ਼ ‘ਚ ਆਸਾਨੀ ਨਾਲ ਮੋਬਾਈਲ ਸਿਮ ਕਾਰਡ ਮਿਲਣ ਦੇ ਦਿਨ ਹੁਣ ਖਤਮ ਹੋਣ ਵਾਲੇ ਹਨ। ਸਿਮ ਕਾਰਡਾਂ ਰਾਹੀਂ ਹੋਣ ਵਾਲੀ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਹੁਣ ਸਿਮ ਕਾਰਡ ਹਾਸਲ ਕਰਨ ਲਈ ਨਿਯਮਾਂ ਨੂੰ ਹੋਰ ਸਖ਼ਤ ਕਰਨ ਜਾ ਰਹੀ ਹੈ। ਮੌਜੂਦਾ ਸਮੇਂ ਵਿੱਚ ਕੋਈ ਵੀ ਵਿਅਕਤੀ 21 ਕਿਸਮਾਂ ਵਿੱਚੋਂ ਕਿਸੇ ਇੱਕ ਦਸਤਾਵੇਜ਼ ਨੂੰ ਦਿਖਾ […]