Site icon TV Punjab | Punjabi News Channel

ਕੇਂਦਰ ਸਰਕਾਰ ਵੱਲੋਂ ਗੰਨੇ ਦੀ ਐਫ.ਆਰ.ਪੀ. 290 ਰੁਪਏ ਕੁਇੰਟਲ

ਨਵੀਂ ਦਿੱਲੀ : ਭਾਰਤ ਸਰਕਾਰ ਵੱਲੋਂ ਗੰਨੇ ਦੀ ਉਚਿਤ ਅਤੇ ਲਾਭਦਾਇਕ ਕੀਮਤ (ਐਫ.ਆਰ.ਪੀ.) ਵਧਾ ਕੇ 290 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ। ਇਹ 10% ਰਿਕਵਰੀ ‘ਤੇ ਅਧਾਰਤ ਹੋਵੇਗੀ। ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਜਾਣਕਰੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ 9.5% ਤੋਂ ਘੱਟ ਰਿਕਵਰੀ ਹੁੰਦੀ ਹੈ, ਤਾਂ ਵੀ ਉਸਦੀ ਵਾਜਬ ਅਤੇ ਲਾਭਦਾਇਕ ਕੀਮਤ (ਐਫ.ਆਰ.ਪੀ.) 275 ਰੁਪਏ ਪ੍ਰਤੀ ਕੁਇੰਟਲ ਹੋਵੇਗੀ।

ਟੀਵੀ ਪੰਜਾਬ ਬਿਊਰੋ

Exit mobile version