, , , , ,

ਕੈਨੇਡਾ ਦੇ ਨਵੇਂ ਨਿਯਮ: ਮੋਬਾਈਲ ‘ਤੇ ਪਾਬੰਦੀ, ਸਿਗਰੇਟ ‘ਤੇ ਰੋਕ! CANADA NEWS

CANADA: ਟਰਾਂਸਪੋਰਟ ਕੰਪਨੀ ਦੇ ਮਾਲਕ ਤੇ ਨਿਹੰਗ ਸਿੰਘ ਦਾ ਵਿਵਾਦ ਵੀਡੀਓ ਵਾਇਰਲ ਹੋਣ ਮਗਰੋਂ ਟਰਾਂਸਪੋਰਟਰ ਨੇ ਮੰਗੀ ਮਾਫ਼ੀ ਕੈਨੇਡਾ ਨੇ ਡਿਪੋਰਟ ਕੀਤੇ 1712 ਭਾਰਤੀ ਨਾਗਰਿਕ 6,980 ਭਾਰਤੀਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਜਾਰੀ ਵਿਦੇਸ਼ਾਂ ‘ਚ ਭੇਦਭਰੇ ਹਾਲਾਤ ‘ਚ ਇੱਕ ਤੋਂ ਬਾਅਦ ਇੱਕ ਤਿੰਨ ਮੌਤਾਂ ਮ੍ਰਿਤਕਾਂ ਦੀਆਂ ਦੇਹਾਂ ਲਿਆਉਣ ਲਈ ਪਰਿਵਾਰ ਕਰ ਰਹੇ ਸੰਘਰਸ਼ ਕੈਨੇਡਾ ਕਰ ਰਿਹੈ ਐਕਸਪ੍ਰੈੱਸ ਐਂਟਰੀ ਪ੍ਰੋਗਰਾਮ ‘ਚ ਵੱਡਾ ਫ਼ੇਰਬਦਲ 24 ਮਈ ਤੱਕ ਸਾਂਝੀ ਕੀਤੀ ਜਾ ਸਕਦੀ ਹੈ ਲੋਕਾਂ ਵੱਲੋਂ ਆਪਣੀ ਰਾਇ ਸਕੂਲਾਂ ਵਿੱਚ ਮੋਬਾਈਲ ਫ਼ੋਨਾਂ ‘ਤੇ ਪਾਬੰਦੀ ਦੀ ਤਿਆਰੀ ਸੋਸ਼ਲ ਮੀਡੀਆ ‘ਤੇ ਵੀ ਲਗਾਈ ਜਾ ਸਕਦੀ ਹੈ ਪਾਬੰਦੀ ਵਿੱਤ ਮੰਤਰੀ ਵੱਲੋਂ ਸਪਰਿੰਗ ਆਰਥਿਕ ਬਿਆਨ ਜਾਰੀ ਨਵੇਂ ਖਰਚਿਆਂ ਦੇ ਨਾਲ ਘਾਟੇ ਦੇ ਟੀਚਿਆਂ ‘ਚ ਸੁਧਾਰ ਨਵੀਂ ਪੀੜ੍ਹੀ ਲਈ ਸਿਗਰਟ ਦੀ ਖਰੀਦ ‘ਤੇ ਲੱਗ ਸਕਦੀ ਹੈ ਰੋਕ ਕੈਨੇਡਾ ਦੀ ਸਿਹਤ ਮੰਤਰੀ ਮਾਰਜੋਰੀ ਮਿਸ਼ੇਲ ਵੱਲੋਂ ਵਿਚਾਰ ਜਾਰੀ ਕੈਨੇਡਾ ਵਿੱਚ ਓਜ਼ੈਂਪਿਕ ਦੀ ਪਹਿਲੀ ਜੈਨਰਿਕ ਦਵਾਈ ਨੂੰ ਮਨਜ਼ੂਰੀ ਭਾਰਤੀ ਕੰਪਨੀ ਨੂੰ ਮਿਲਿਆ ਅਧਿਕਾਰ, ਘੱਟ ਸਕਦੀਆਂ ਨੇ ਕੀਮਤਾਂ #punjabiincanada #expressentry #socialmedia #vistorvisa #studypermit #flights #nri #toronto #immigration #expressentry #edminton #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.

Corrections

Spotted an error in this story? Email contact@tvpunjab.com. We correct at the same prominence as the original.

More from TV Punjab