● On air now · ਟੀਵੀ ਪੰਜਾਬ

Punjabi News · Since 2013

Breaking

ਚੰਡੀਗੜ੍ਹ ਵਿਚ ਕੁੱਝ ਸ਼ਰਤਾਂ ਨਾਲ ਮਿਲੀ ਰਾਹਤ

ਚੰਡੀਗੜ੍ਹ : ਚੰਡੀਗੜ੍ਹ ਵਿਚ ਚੋਣਵੇਂ ਸਵਿਮਿੰਗ ਪੂਲ ਅਤੇ ਖੇਡ ਅਦਾਰੇ ਕੁਝ ਸ਼ਰਤਾਂ ਨਾਲ ਖੋਲ੍ਹ ਦਿੱਤੇ ਗਏ ਹਨ । ਇੱਥੇ ਆਉਣ ਵਾਲਿਆਂ ਲਈ ਕੋਰੋਨਾ ਦੀ ਪਹਿਲਾ ਟੀਕਾ ਲੱਗਾ ਹੋਣਾ ਲਾਜ਼ਮੀ ਕੀਤਾ ਗਿਆ ਹੈ । ਰੈਸਟੋਰੈਂਟ ਅਤੇ ਬਾਰ ਵੀ ਸਵੇਰੇ 10 ਵਜੇ…


ਚੰਡੀਗੜ੍ਹ : ਚੰਡੀਗੜ੍ਹ ਵਿਚ ਚੋਣਵੇਂ ਸਵਿਮਿੰਗ ਪੂਲ ਅਤੇ ਖੇਡ ਅਦਾਰੇ ਕੁਝ ਸ਼ਰਤਾਂ ਨਾਲ ਖੋਲ੍ਹ ਦਿੱਤੇ ਗਏ ਹਨ । ਇੱਥੇ ਆਉਣ ਵਾਲਿਆਂ ਲਈ ਕੋਰੋਨਾ ਦੀ ਪਹਿਲਾ ਟੀਕਾ ਲੱਗਾ ਹੋਣਾ ਲਾਜ਼ਮੀ ਕੀਤਾ ਗਿਆ ਹੈ । ਰੈਸਟੋਰੈਂਟ ਅਤੇ ਬਾਰ ਵੀ ਸਵੇਰੇ 10 ਵਜੇ ਤੋਂ ਰਾਤ 10 :30 ਵਜੇ ਤੱਕ ਖੁੱਲ੍ਹ ਸਕਦੇ ਹਨ।

ਪ੍ਰਸ਼ਾਸਨ ਨੇ ਸੁਖਨਾ ਝੀਲ ‘ਤੇ ਲੱਗੀ ਪਾਬੰਦੀ ਵੀ ਹਟਾ ਲਈ ਗਈ ਹੈ। ਇਸ ਦੇ ਨਾਲ ਹੀ ਵਿਆਹ ਅਤੇ ਹੋਰ ਸਮਾਗਮ ਵਿਚ ਹਾਲ ਦੀ ਸਮਰਥਾ ਦੇ ਹਿਸਾਬ ਨਾਲ ਇਕੱਠ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ।

ਟੀਵੀ ਪੰਜਾਬ ਬਿਊਰੋ

 


Filed under