● On air now · ਟੀਵੀ ਪੰਜਾਬ

Punjabi News · Since 2013

Breaking

ਨਵੇਂ ਸਾਲ ਵਿਚ ਮਾਸਟਰ ਕੈਡਰ ‘ਚ 3000 ਨੌਕਰੀਆਂ ਦੇਵੇਗੀ ਪੰਜਾਬ ਸਰਕਾਰ- ਸੀ.ਐੱਮ ਮਾਨ

ਪੰਜਾਬ ਸਰਕਾਰ ਨਵੇਂ ਸਾਲ ‘ਚ ਮਾਸਟਰਾਂ ਨੂੰ ਤੋਹਫ਼ਾ ਦੇਣ ਜਾ ਰਹੀ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਮਾਸਟਰ ਕੈਡਰ ‘ਚ 3000 ਨੌਕਰੀਆਂ ਦਿੱਤੀਆਂ ਜਾਣਗੀਆਂ। ਆਮ ਆਦਮੀ ਪਾਰਟੀ ਨੇ ਆਪਣੇ ਫੇਸਬੁਕ ਸਫੇ ਉਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਪਾਰਟੀ ਦੇ…


ਪੰਜਾਬ ਸਰਕਾਰ ਨਵੇਂ ਸਾਲ ‘ਚ ਮਾਸਟਰਾਂ ਨੂੰ ਤੋਹਫ਼ਾ ਦੇਣ ਜਾ ਰਹੀ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਮਾਸਟਰ ਕੈਡਰ ‘ਚ 3000 ਨੌਕਰੀਆਂ ਦਿੱਤੀਆਂ ਜਾਣਗੀਆਂ। ਆਮ ਆਦਮੀ ਪਾਰਟੀ ਨੇ ਆਪਣੇ ਫੇਸਬੁਕ ਸਫੇ ਉਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਪਾਰਟੀ ਦੇ ਫੇਸਬੁਕ ਸਫੇ ਉਤੇ ਲਿਖਿਆ ਹੈ-ਨਵੇਂ ਸਾਲ ‘ਚ ਮਾਸਟਰਾਂ ਲਈ ਤੋਹਫ਼ਾ ਦੇਵੇਗੀ ਮਾਨ ਸਰਕਾਰ.


Filed under