● On air now · ਟੀਵੀ ਪੰਜਾਬ

Punjabi News · Since 2013

Breaking

‘ਆਪ’ ਨੇ ਚੰਡੀਗੜ੍ਹ ‘ਚ ਫੇਰਿਆ ‘ਝਾੜੂ’,ਨਿਗਮ ਚੋਣਾਂ ‘ਚ ਕੀਤਾ ਕਬਜ਼ਾ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਟੇ੍ਰਲਰ ਦੇ ਤੌਰ ‘ਤੇ ਦੇਖੀ ਜਾਣ ਵਾਲੀ ਚੰਡੀਗੜ੍ਹ ਨਿਗਮ ਦੀ ਚੋਣ ਚ ਆਮ ਆਦਮੀ ਪਾਰਟੀ ਨੇ ਝਾੜੂ ਫੇਰ ਦਿੱਤਾ ਹੈ.ਪਾਰਟੀ ਨੇ 14 ਸੀਟਾਂ ਜਿੱਤ ਕੇ ਪੰਜਾਬ ਚੋਣਾ ਚ ਆਪਣਾ ਇਰਾਦਾ ਸਪਸ਼ਟ ਕਰ ਦਿੱਤਾ…


ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਟੇ੍ਰਲਰ ਦੇ ਤੌਰ ‘ਤੇ ਦੇਖੀ ਜਾਣ ਵਾਲੀ ਚੰਡੀਗੜ੍ਹ ਨਿਗਮ ਦੀ ਚੋਣ ਚ ਆਮ ਆਦਮੀ ਪਾਰਟੀ ਨੇ ਝਾੜੂ ਫੇਰ ਦਿੱਤਾ ਹੈ.ਪਾਰਟੀ ਨੇ 14 ਸੀਟਾਂ ਜਿੱਤ ਕੇ ਪੰਜਾਬ ਚੋਣਾ ਚ ਆਪਣਾ ਇਰਾਦਾ ਸਪਸ਼ਟ ਕਰ ਦਿੱਤਾ ਹੈ.ਹੈਰਾਨੀ ਦੀ ਗੱਲ ਇਹ ਹੈ ਕੀ ਭਾਜਪਾ 12 ਸੀਟਾਂ ਹੀ ਜਿੱਤ ਸਕੀ.ਉਨ੍ਹਾਂ ਦੇ ਮੇਅਰ ਰਵੀਕਾਂਤ ਸ਼ਰਮਾ ਵੀ ਆਪਣੀ ਸੀਟ ਨਹੀਂ ਬਚਾ ਸਕੇ.ਦੂਜੇ ਪਾਸੇ ਕਾਂਗਰਸ ਪਾਰਟੀ ਨੂੰ ਸਿਰਫ ਅੱਠ ਸੀਟਾਂ ਮਿਲੀਆਂ ਜਦਕਿ ਅਕਾਲੀ ਦਲ ਨੂੰ ਸਿਰਫ ਇੱਕ ਸੀਟ ਹੀ ਨਸੀਬ ਹੋਈ.


Filed under