ਇਹ 71 ਸਾਲ ਦਾ ਬਾਬਾ ਫਿਟਨੈਸ ਦੇ ਮਾਮਲੇ ਵਿੱਚ ਨੌਜਵਾਨਾਂ ਨੂੰ ਵੀ ਮਾਤ ਪਾਉਂਦਾ ਹੈ | ਦਰਅਸਲ ਇਹ 71 ਸਾਲ ਦਾ ਬਾਬਾ ਜਿਸ ਦਾ ਨਾਂ ਤ੍ਰਿਪਤ ਸਿੰਘ ਹੈ ਜਦੋਂ ਉਨ੍ਹਾਂ ਦੀ ਪਤਨੀ ਦਾ ਦੇਹਾਂਤ ਹੋਇਆ ਤਾਂ ਤ੍ਰਿਪਤ ਸਿੰਘ ਨੂੰ ਇਸ ਦੁੱਖ ਤੋਂ ਉਭਰ ਨਹੀਂ ਪਾਏ | ਇਸ ਕਾਰਨ ਉਹ ਕੁਝ ਸਮਾਂ ਸਦਮੇ ਦੇ ਵਿੱਚ ਹੀ ਰਹੇ | ਇਸ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਨੂੰ ਇਸ ਤੋਂ ਬਾਹਰ ਨਿਕਲਣਾ ਚਾਹੀਦਾ ਹੈ | ਇਸ ਦੇ ਚਲਦੇ ਉਨ੍ਹਾਂ ਵੱਲੋਂ ਕਸਰਤ ਸ਼ੁਰੂ ਕਰ ਦਿੱਤੀ ਗਈ | ਤ੍ਰਿਪਤ ਸਿੰਘ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਤੇ ਅਕਸਰ ਉਨ੍ਹਾਂ ਦੇ ਕਸਰਤ ਕਰਦੇ ਹੋਏ ਦੀਆਂ ਵੀਡੀਓ ਪਾਈਆਂ ਜਾਂਦੀਆਂ ਹਨ | ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕੀ ਨਸ਼ਿਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਹਰ ਰੋਜ ਕਸਰਤ ਕਰਨੀ ਚਾਹੀਦੀ ਹੈ |
Related posts:
Rekha Birthday: ਜਦੋਂ ਰੇਖਾ ਨੂੰ 13 ਸਾਲ ਛੋਟੇ ਅਕਸ਼ੈ ਕੁਮਾਰ ਨਾਲ ਹੋ ਗਿਆ ਪਿਆਰ , ਦਿੱਤੇ ਜ਼ਬਰਦਸਤ ਇੰਟੀਮੇਟ ਸੀਨ
ਅਨਨਿਆ ਪਾਂਡੇ ਦੀ ਚਚੇਰੀ ਭੈਣ ਅਲਾਨਾ ਪਾਂਡੇ ਦੀ ਮੰਗਣੀ ਹੋ ਗਈ, ਬੁਆਏਫ੍ਰੈਂਡ ਨੇ ਬੀਚ 'ਤੇ ਪ੍ਰਪੋਜ਼ ਕੀਤਾ - ਰੋਮਾਂਟਿਕ ਫੋ...
ਗਦਰ-2 'ਚ ਨਹੀਂ ਨਜ਼ਰ ਆਉਣਗੇ ਇਹ 4 ਅਦਾਕਾਰ, ਲਖਨਊ ਦੇ ਇਨ੍ਹਾਂ ਕਾਲਜਾਂ 'ਚ ਲਗਾ ਪਾਕਿਸਤਾਨ ਦਾ ਸੈੱਟ, 3 ਸੂਬਿਆਂ 'ਚ ਹੋ ...