ਭਾਰਤੀ ਟੀਮ ਨੂੰ ਟੱਕਰ ਦੇਣ ਨੂੰ ਤਿਆਰ ਪੰਜਾਬੀ ਮੁੰਡਾ! CANADA NEWS

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**. ਕੈਨੇਡਾ ਨੇ ਟੀ-20 ਵਿਸ਼ਵ ਕੱਪ ਲਈ ਟੀਮ ਦਾ ਕੀਤਾ ਐਲਾਨ ਨੌਜਵਾਨ ਦਿਲਪ੍ਰੀਤ ਬਾਜਵਾ ਦੇ ਹੱਥ ਹੋਵੇਗੀ ਟੀਮ ਦੀ ਕਮਾਨ ਸਭ ਤੋਂ ਵੱਡੀ ਸੋਨੇ ਦੀ ਡਕੈਤੀ ਦੇ ਮਾਮਲੇ ਵਿੱਚ ਇੱਕ ਆਇਆ ਨਵਾਂ ਮੋੜ ਕੈਨੇਡਾ ਨੇ ਭਾਰਤ ਤੋਂ ਪ੍ਰੀਤ ਪਨੇਸਰ ਦੀ ਹਵਾਲਗੀ ਦੀ ਰਸਮੀ ਮੰਗ ਕੀਤੀ ਕੈਨੇਡਾ ਵਿੱਚ 3 ਭਾਰਤੀਆਂ ‘ਤੇ ਬਜ਼ੁਰਗ ਜੋੜੇ ਦੇ ਕਤਲ ਦਾ ਦੋਸ਼ ਕਮਰੇ ‘ਚ ਰੱਸੀ ਨਾਲ ਬੱਝੀਆਂ ਮਿਲੀਆਂ ਸਨ ਪੁਲਿਸ ਨੂੰ ਲਾਸ਼ਾਂ ਕੈਨੇਡਾ ਵਿੱਚ ਬਲਵਿੰਦਰ ਕੌਰ ਦੇ ਕਤਲ ਦਾ ਟ੍ਰਾਇਲ ਸ਼ੁਰੂ ਬਲਵਿੰਦਰ ਦੇ ਪਤੀ ਜਗਪ੍ਰੀਤ ‘ਤੇ ਲੱਗੇ ਹਨ ਕਤਲ ਦੇ ਦੋਸ਼ ਸਰੀ ‘ਚ ਪੰਜਾਬੀ ਕਾਰੋਬਾਰੀ ਦਾ ਗੋਲੀ ਮਾਰ ਕੇ ਕੀਤਾ ਕਤਲ 24 ਘੰਟਿਆਂ ਅੰਦਰ ਭਾਰਤੀ ਰੈਸਟੋਰੈਂਟ ਨੂੰ ਬਣਾਇਆ ਨਿਸ਼ਾਨਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਚੀਨ ਦੌਰਾ ਸ਼ੁਰੂ ਸੀਨੀਅਰ ਕਮਿਊਨਿਸਟ ਲੀਡਰਾਂ ਨਾਲ ਕਰਨਗੇ ਮੁਲਾਕਾਤ ਗ੍ਰੀਨਲੈਂਡ ਬਾਰੇ ਟਰੰਪ ਦੀਆਂ ਧਮਕੀਆਂ ਦੇ ਕੀ ਮਾਇਨੇ? ਕੈਨੇਡਾ ਦਾ ਉੱਤਰੀ ਹਿੱਸਾ ਹੋ ਸਕਦੈ ਅਗਲਾ ਨਿਸ਼ਾਨਾ! ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਵੱਲੋਂ ਅਸਤੀਫ਼ੇ ਦਾ ਐਲਾਨ ਬੌਨੀ ਕ੍ਰੌਂਬੀ ਨੇ ਓਨਟੇਰਿਓ ਲਿਬਰਲ ਪਾਰਟੀ ਦੀ ਲੀਡਰਸ਼ਿਪ ਛੱਡੀ #t20wc #immigration #dilpreetbajwa #tfwp #trtopr #expressentry #quebeq #françoislegault #deportation #workpermit #manitoba #staples #rcmp #calgary #canadaimmigration #indianincanada ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।