ਕੈਨੇਡਾ ‘ਤੇ ਟਰੰਪ ਨੇ ਲਾਇਆ ਅਮਰੀਕੀ ਝੰਡਾ! CANADA NEWS

Vancouver: ਫ੍ਰੈਂਚ ਬੋਲਣ ਵਾਲਿਆਂ ਲਈ ਪੀ ਆਰ ਦੇ 5,000 ਵਾਧੂ ਕੋਟੇ ਦਾ ਐਲਾਨ ਕੈਨੇਡਾ ਵਿੱਚ ਫਰੈਂਚ ਬੋਲਣ ਵਾਲਿਆਂ ਦੀ ਗਿਣਤੀ ਵਧਾਉਣ ਦੀ ਯੋਜਨਾ ਗੈਂਗਸਟਰਾਂ ਤੋਂ ਅੱਕੇ ਪੰਜਾਬੀ ਹਥਿਆਰ ਚੁੱਕਣ ਲਈ ਹੋਏ ਮਜ਼ਬੂਰ ਸਰੀ ਪੁਲਿਸ ਨੇ ਪੀੜਿਤ ਪਰਿਵਾਰ ਖ਼ਿਲਾਫ਼ ਹੀ ਆਰੰਭ ਦਿੱਤੀ ਜਾਂਚ ਕੈਨੇਡਾ ‘ਚ ਭਾਰਤੀ ਦੂਤਾਵਾਸ ਬਾਹਰ ਵੱਖਵਾਦੀਆਂ ਦਾ ਪ੍ਰਦਰਸ਼ਨ ਭਾਰਤੀ ਹਾਈ ਕਮਿਸ਼ਨਰ ਦੇ ਬਿਆਨ ਤੋਂ ਨਾਰਾਜ਼ ਹਨ ਕੱਟੜਪੰਥੀ ਟਰੰਪ ਨੇ ਕੈਨੇਡਾ ਤੇ ਗ੍ਰੀਨਲੈਂਡ ਨੂੰ ਅਮਰੀਕਾ ਦਾ ਹਿੱਸਾ ਦਿਖਾਇਆ ਟਰੂਥ ਸੋਸ਼ਲ ‘ਤੇ ਰਾਸ਼ਟਰਪਤੀ ਟਰੰਪ ਨੇ ਨਵਾਂ ਨਕਸ਼ਾ ਕੀਤਾ ਜਾਰੀ ਜਸਟਿਨ ਟਰੂਡੋ ਦਾਵੋਸ ਵਿਖੇ ਕੈਟੀ ਪੈਰੀ ਨਾਲ ਆਏ ਨਜ਼ਰ ਪੱਤਰਕਾਰਾਂ ਦੇ ਸਵਾਲਾਂ ਦਾ ਦਿੱਤਾ ਜਸਟਿਨ ਟਰੂਡੋ ਨੇ ਜਵਾਬ ਨੋਵਾ ਸਕੋਸ਼ੀਆ ਵਿਚ ਬਰਫ਼ੀਲੇ ਤੂਫ਼ਾਨ ਕਾਰਨ ਜਨ-ਜੀਵਨ ਪ੍ਰਭਾਵਿਤ ਹਜ਼ਾਰਾਂ ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਠੱਪ, ਸਕੂਲ ਕੀਤੇ ਗਏ ਬੰਦ ਕੈਨੇਡੀਅਨ ਲੜਕੀ ਦੀ ਆਸਟ੍ਰੇਲੀਆ ਵਿਚ ਦਰਦਨਾਕ ਮੌਤ ਜੰਗਲੀ ਕੁੱਤਿਆਂ ਨਾਲ ਘਿਰੀ ਮਿਲੀ 19 ਸਾਲਾਂ ਕੁੜੀ ਦੀ ਲਾਸ਼ #Internationalstudents #frenchspeakingimmigration #pnp #surrey #justintrudeau #studyvisa #katyperry #novascotia #pgwp #immigration #australia #greenland #bankofcanada ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

 

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.