● On air now · ਟੀਵੀ ਪੰਜਾਬ

Punjabi News · Since 2013

Breaking

ਕੈਨੇਡਾ ਦੀ ਪੁਲਿਸ ਨੇ ਵੀ ਚਾੜਤਾ ਚੰਦ! CANADA NEWS

CANADA: ਅਪਰਾਧੀਆਂ ਨਾਲ ਮਿਲੇ ਟੋਰਾਂਟੋ ਦੇ 7 ਪੁਲਿਸ ਅਧਿਕਾਰੀ ਗ੍ਰਿਫਤਾਰ ਭ੍ਰਿਸ਼ਟਾਚਾਰ ਤੇ ਅਪਰਾਧਿਕ ਕਾਰਵਾਈਆਂ ਦੇ ਦੋਸ਼ ਹੇਠ ਹੋਈ ਕਾਰਵਾਈ ਬੱਸ ਹਾਦਸੇ ਦੇ ਦੋਸ਼ੀ ਜਸਕੀਰਤ ਸਿੱਧੂ ਨੂੰ ਵੱਡਾ ਕਾਨੂੰਨੀ ਝਟਕਾ ਕੈਨੇਡਾ ‘ਚ ਰਹਿਣ ਦੀ ਆਖਰੀ ਕਾਨੂੰਨੀ ਲੜਾਈ ਹਾਰਿਆ ਸਿੱਧੂ ਕੈਨੇਡਾ ਵਿੱਚ…


CANADA: ਅਪਰਾਧੀਆਂ ਨਾਲ ਮਿਲੇ ਟੋਰਾਂਟੋ ਦੇ 7 ਪੁਲਿਸ ਅਧਿਕਾਰੀ ਗ੍ਰਿਫਤਾਰ ਭ੍ਰਿਸ਼ਟਾਚਾਰ ਤੇ ਅਪਰਾਧਿਕ ਕਾਰਵਾਈਆਂ ਦੇ ਦੋਸ਼ ਹੇਠ ਹੋਈ ਕਾਰਵਾਈ ਬੱਸ ਹਾਦਸੇ ਦੇ ਦੋਸ਼ੀ ਜਸਕੀਰਤ ਸਿੱਧੂ ਨੂੰ ਵੱਡਾ ਕਾਨੂੰਨੀ ਝਟਕਾ ਕੈਨੇਡਾ ‘ਚ ਰਹਿਣ ਦੀ ਆਖਰੀ ਕਾਨੂੰਨੀ ਲੜਾਈ ਹਾਰਿਆ ਸਿੱਧੂ ਕੈਨੇਡਾ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਖ਼ਿਲਾਫ਼ ਸਖ਼ਤੀ ਦੀ ਤਿਆਰੀ ਅਮਰੀਕਾ ਸਮੇਤ ਸਾਰੇ ਦੇਸ਼ਾਂ ‘ਤੇ ਲਾਗੂ ਕੀਤੇ ਜਾਣਗੇ ਨਵੇਂ ਨਿਯਮ ਕੈਨੇਡਾ ਵੱਲੋਂ ਨਵੀਂ ਰਾਸ਼ਟਰੀ ਆਟੋ ਰਣਨੀਤੀ ਦਾ ਐਲਾਨ ਦੇਸ਼ ਵਿੱਚ ਬਣਨ ਵਾਲੇ ਵਾਹਨਾਂ ਦੇ ਉਤਪਾਦਨ ਨੂੰ ਹੁਲਾਰਾ ਕੈਨੇਡਾ ਗ੍ਰੀਨਲੈਂਡ ਵਿੱਚ ਆਪਣਾ ਕੌਂਸਲੇਟ ਖੋਲ੍ਹਣ ਲਈ ਤਿਆਰ ਗਵਰਨਰ ਜਨਰਲ ਤੇ ਵਿਦੇਸ਼ ਮੰਤਰੀ ਅੱਜ ਜਾ ਰਹੇ ਨੇ ਗ੍ਰੀਨਲੈਂਡ ਬੇਅਦਬੀ ਕਾਂਡ ਨੂੰ ਬਰੈਂਪਟਨ ’ਚ ‘ਸਾਕਾ ਨਕੋਦਰ ਦਿਵਸ’ਵਜੋਂ ਮਾਨਤਾ ਐਡਮੰਟਨ ਦੇ ਮੇਅਰ ਨੇ ਵੀ ‘ਸਾਕਾ ਨਕੋਦਰ ਦਿਵਸ’ ਨੂੰ ਮਾਨਤਾ ਦਿੱਤੀ ਕੈਨੇਡਾ ਅਤੇ ਪੰਜਾਬ ਵਿਚਾਲੇ ਹੁਣ ਵਧੇਗੀ ਆਰਥਿਕ ਸਾਂਝ ਵਿੱਤ ਮੰਤਰੀ ਚੀਮਾ ਵੱਲੋਂ ਅਲਬਰਟਾ ਦੇ ਵਫ਼ਦ ਨਾਲ ਬੈਠਕ ਧਾਰਮਿਕ ਵਿਤਕਰੇ ਨਾਲ ਨਜਿੱਠਣ ਵਾਲੇ ਦੋ ਅਹਿਮ ਦਫ਼ਤਰ ਕੀਤੇ ਭੰਗ ਇਹਨਾਂ ਦੀ ਬਜਾਏ ਇੱਕ ਨਵੀਂ ਸਲਾਹਕਾਰ ਕੌਂਸਲ ਦੇ ਗਠਨ ਦਾ ਐਲਾਨ #canadapolice #canadapr #trtopr #canadausrelation #greenland #expressentry #studyvisa #visitorvisa #workpermit #britiscolumbia #immigration #lmia #markcarney #expressentry #trtopr #tfwp ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

 

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.


Filed under