CANADA: ਕੈਨੇਡਾ ‘ਚ ‘ਗ੍ਰੂਮਿੰਗ ਗੈਂਗ’ ਦੇ ਨਿਸ਼ਾਨੇ ‘ਤੇ ਪੰਜਾਬੀ ਕੁੜੀਆਂ ਡਰ ਅਤੇ ਲਾਲਚ ਦੇ ਕੇ ਫਸਾਉਂਦੇ ਹਨ ਆਪਣੇ ਜਾਲ ‘ਚ ਕਾਰਨੀ ਦੀ ਭਾਰਤ ਫੇਰੀ ਤੋਂ ਪਹਿਲਾਂ ਅਧਿਕਾਰੀ ਦਾ ਵੱਡਾ ਬਿਆਨ ਭਾਰਤ ਦਾ ਕੈਨੇਡਾ ਵਿੱਚ ਹਮਲਿਆਂ ਦੀ ਸਾਜ਼ਿਸ਼ ਨਾਲ ਸਬੰਧ ਨਹੀਂ ਮਾਰਕ ਕਾਰਨੀ ਅਤੇ ਪਿਅਰੇ ਪੋਲੀਏਵਰੇ ਦੇ ਵਿਦੇਸ਼ੀ ਦੌਰੇ ਪੋਲੀਏਵਰੇ ਲੰਡਨ ਅਤੇ ਬਰਲਿਨ ਲਈ ਹੋਣਗੇ ਰਵਾਨਾ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਨੇ ਕੀਤੀ ਵੱਡੀ ਤਬਦੀਲੀ ਕਿੱਤਾਮੁਖੀ ਸ਼੍ਰੇਣੀਆਂ ਲਈ ਕੰਮ ਦੇ ਤਜਰਬੇ ਦੇ ਨਿਯਮ ਬਦਲੇ ਕੈਨੇਡਾ ‘ਚ ਨਵੇਂ ਆਉਣ ਵਾਲਿਆਂ ਦੀਆਂ ਵੱਧ ਰਹੀਆਂ ਮੁਸ਼ਕਲਾਂ ਫੰਡਾਂ ਦੀ ਕਮੀ ਕਾਰਨ ਇਮੀਗ੍ਰੈਂਟ ਸਰਵਿਸ ਸੰਸਥਾਵਾਂ ਸੰਕਟ ਵਿੱਚ ਕੈਨੇਡੀਅਨ ਨਾਗਰਿਕਾਂ ਲਈ ਯੂਕੇ ਦੀ ਯਾਤਰਾ ਦੇ ਬਦਲ ਗਏ ਨਿਯਮ ਇਲੈਕਟ੍ਰਾਨਿਕ ਟ੍ਰੈਵਲ ਆਥੋਰਾਈਜ਼ੇਸ਼ਨ ਦਸਤਾਵੇਜ਼ ਹੋਇਆ ਲਾਜ਼ਮੀ ਕੈਨੇਡੀਅਨ ਸਰਕਾਰ ਦੀ ਓਪਨ-ਏਆਈ ਨੂੰ ਸਖ਼ਤ ਚੇਤਾਵਨੀ ਸੁਰੱਖਿਆ ਪ੍ਰੋਟੋਕੋਲ ‘ਚ ਤੇਜ਼ੀ ਨਾਲ ਸੁਧਾਰ ਕਰਨ ਦੇ ਨਿਰਦੇਸ਼ ਕੈਨੇਡਾ ਅਤੇ ਦੱਖਣੀ ਕੋਰੀਆ ਵਿਚਾਲੇ ਨਵਾਂ ਰੱਖਿਆ ਸਮਝੌਤਾ ਗੁਪਤ ਫੌਜੀ ਅਤੇ ਰੱਖਿਆ ਜਾਣਕਾਰੀ ਦੋਵੇਂ ਦੇਸ਼ ਕਰਨਗੇ ਸਾਂਝੀ #punjabigirls #workpermit #eta #uk #markcarney #india #deportation #surrey #ontario #maxico #dougford #expressentry #crsscore #studentvisa #immigration #britishcolumbia #canadapr #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।
Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.





