400 ਕਿੱਲੋ ਸੋਨਾ ਲੁੱਟਣ ਵਾਲੇ ਨੂੰ ਅਨੌਖੀ ਸਜ਼ਾ! CANADA NEWS

CANADA: ਕੈਨੇਡਾ ਸਰਕਾਰ ਵੱਲੋਂ ਇਮੀਗ੍ਰੇਸ਼ਨ ਸਿਸਟਮ ‘ਚ ਬਦਲਾਅ ਦੀ ਤਿਆਰੀ ਐਕਸਪ੍ਰੈਸ ਐਂਟਰੀ ਦੇ ਮੁੱਖ ਪ੍ਰੋਗਰਾਮਾਂ ਨੂੰ ਮਿਲਾ ਕੇ ਨਵੇਂ ਰਾਹ ਦੀ ਯੋਜਨਾ ਕੈਨੇਡਾ ਸਰਕਾਰ ਨੇ ਵਧਾਈ ਵੀਜ਼ਾ ਜਾਰੀ ਕਰਨ ਦੀ ਰਫਤਾਰ ਭਾਰਤੀਆਂ ਨੂੰ ਹੁਣ ਸਿਰਫ਼ 28 ਦਿਨ ਵਿਚ ਮਿਲ ਰਿਹਾ ਵੀਜ਼ਾ 400 ਕਿੱਲੋ ਸੋਨਾ ਲੁੱਟਣ ਵਾਲੇ ਅਰਸਲਾਨ ਚੌਧਰੀ ਨੂੰ ਸਜ਼ਾ ਦਾ ਐਲਾਨ ਚਾਰ ਸਾਲ ਦੀ ਕੈਦ ਤੇ 22 ਮਿਲੀਅਨ ਡਾਲਰ ਵਾਪਸ ਕਰਨ ਦੀ ਸ਼ਰਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪੁਲਾੜ ਯਾਤਰੀਆਂ ਨਾਲ ਕੀਤੀ ਗੱਲਬਾਤ ਚੰਦਰਮਾ ਮਿਸ਼ਨ ‘ਤੇ ਜਾਣ ਵਾਲੇ ਪਹਿਲੇ ਕੈਨੇਡੀਅਨ ਨੇ ਰਚਿਆ ਇਤਿਹਾਸ ਕੰਜ਼ਰਵੇਟਿਵ ਐਮਪੀ ਮੈਰਿਲਿਨ ਗਲਾਡੂ ਲਿਬਰਲ ਪਾਰਟੀ ‘ਚ ਸ਼ਾਮਲ ਮਾਰਕ ਕਾਰਨੀ ਦੀ ਸਰਕਾਰ ਬਹੁਮਤ ਦੇ ਬਿਲਕੁਲ ਨਜ਼ਦੀਕ ਪਹੁੰਚੀ ਡਰਾਈਵਰਾਂ ਲਈ ਰਾਹਤ ਦੀ ਖ਼ਬਰ; ਬਸ ਦੋ ਦਿਨ ਕਰਨ ਹੋਰ ਇੰਤਜ਼ਾਰ ਹਫ਼ਤੇ ਦੇ ਅੰਤ ਤੱਕ ਗੈਸ ਦੀਆਂ ਕੀਮਤਾਂ ਵਿੱਚ ਹੋਵੇਗੀ ਵੱਡੀ ਗਿਰਾਵਟ ਫੋਰਡ ਕੈਨੇਡਾ ‘ਚ 31,000 ਤੋਂ ਵੱਧ ਗੱਡੀਆਂ ਵਾਪਸ ਮੰਗਵਾ ਰਹੀ ਕੰਪਨੀ ਮੁਤਾਬਕ ਵਾਈਪਰਾਂ ‘ਚ ਖਰਾਬੀ ਕਾਰਨ ਹਾਦਸੇ ਦਾ ਖਤਰਾ ਟੋਰਾਂਟੋ ਦੇ ਪ੍ਰਮੁੱਖ ਤੱਟਾਂ ‘ਤੇ ਜੈੱਟ ਸਕੀ ਤੇ ਮੋਟਰ ਬੋਟਾਂ ‘ਤੇ ਪਾਬੰਦੀ ਨਿਯਮ ਤੋੜਨ ਵਾਲਿਆਂ ਨੂੰ ਲੱਗ ਸਕਦੈ ਇੱਕ ਲੱਖ ਦਾ ਜੁਰਮਾਨਾ ਓਨਟੇਰੀਓ ਦੇ ਵਿਸ਼ੇਸ਼ ਆਰਥਿਕ ਜ਼ੋਨ ਕਾਨੂੰਨ ਨੂੰ ਚੁਣੌਤੀ ਲੰਘੇ ਸਾਲੇ ਓਨਟੇਰੀਓ ਸਰਕਾਰ ਨੇ ਬਿੱਲ ਕੀਤਾ ਸੀ ਪਾਸ #immigration #expressentry #arslanchudhary #oilprice #artemisII #ford #markcarney #hormuz #jeremyhansen #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.