CANADA: ਪੰਜਾਬੀ ਪੱਤਰਕਾਰ ਸੁਖਵਿੰਦਰ ਕੌਰ ਸੰਘਾ ਨੂੰ 5.5 ਸਾਲ ਦੀ ਸਜ਼ਾ ਨਸ਼ਾ ਤਸਕਰੀ ਦੇ ਮਾਮਲੇ ‘ਚ ਪੱਤਰਕਾਰ ਨੂੰ ਕੀਤਾ ਸੀ ਗ੍ਰਿਫ਼ਤਾਰ ਕੈਨੇਡਾ ਵਿੱਚ ਆਮ ਲੋਕਾਂ ਦਾ ਵੱਧ ਸਕਦਾ ਹੈ ਗ੍ਰੋਸਰੀ ਦਾ ਬਿੱਲ ਸਪਲਾਇਰਾਂ ਵੱਲੋਂ ‘ਫਿਊਲ ਸਰਚਾਰਜ’ ਲਗਾਉਣ ਦੀ ਚੇਤਾਵਨੀ ਸਕੂਲਾਂ ‘ਚ ਸਟੂਡੈਂਟਸ ਦੀ ਹਾਜ਼ਰੀ ‘ਚ ਗਿਰਾਵਟ ਸਰਕਾਰ ਵੱਲੋਂ ਨਵੇਂ ਸਖ਼ਤ ਨਿਯਮਾਂ ਦੀ ਤਿਆਰੀ ਕੈਨੇਡਾ-ਅਮਰੀਕਾ ਸਰਹੱਦ ‘ਤੇ ਗੋਲੀਬਾਰੀ ਮਾਮਲਾ ਅਧਿਕਾਰੀ ਨੂੰ ਜਾਂਚ ਤੋਂ ਬਾਅਦ ਮਿਲੀ ਕਲੀਨ ਚਿੱਟ ਬੂਕਿੰਗ ਡੌਟ ਕੌਮ ਦੇ ਡੇਟਾ ਵਿੱਚ ਲੱਗੀ ਵੱਡੀ ਸੰਨ੍ਹ ਕੰਪਨੀ ਨੇ ਵਿੱਤੀ ਘੁਟਾਲਿਆਂ ਦੀ ਦਿੱਤੀ ਚੇਤਾਵਨੀ ਕੰਜ਼ਰਵੇਟਿਵ ਐਮਪੀਜ਼ ਵੱਲੋਂ ਪੋਲੀਏਵਰੇ ਦੀ ਲੀਡਰਸ਼ਿਪ ਦੀ ਹਿਮਾਇਤ ਅੰਦਰਖਾਤੇ ਉਹਨਾਂ ਦੀ ਲੀਡਰਸ਼ਿਪ ਬਾਰੇ ਗੰਭੀਰ ਸਵਾਲ ਵੀ ਉੱਠ ਰਹੇ ਕੈਨੇਡੀਅਨ ਸੰਸਦ ਵਿੱਚ ਹੋਈ ਬਹਿਸ ਨੇ ਰਾਜਨੀਤਿਕ ਮਾਹੌਲ ਗਰਮਾਇਆ ਮਾਰਕ ਕਾਰਨੀ ਅਤੇ ਪੀਅਰੇ ਪੋਲੀਏਵਰੇ ਵਿਚਕਾਰ ਹੋਈ ਜਬਰਦਸਤ ਬਹਿਸ ਬੋਟਿੰਗ ਹਾਦਸੇ ‘ਚ ਲਾਪਤਾ ਹੋਏ ਰਾਘਵ ਸੈਣੀ ਦੀ ਮਿਲੀ ਲਾਸ਼ ਮ੍ਰਿਤਕ ਦੇ ਸ਼ਰੀਰ ਨੂੰ ਭਾਰਤ ਭੇਜਣ ਲਈ ਮਦਦ ਦੀ ਅਪੀਲ 115 ਸਾਲ ਪੁਰਾਣੀ ਟਰਾਫੀ ਨੂੰ ਉਸਦੇ ਮਾਲਕਾਂ ਤੱਕ ਪਹੁੰਚਾਉਣ ਦੀ ਮੁਹਿੰਮ ਦੱਖਣੀ ਲੈਂਗਲੀ ਸਥਿਤ ਇੱਕ ਪੁਰਾਣੀ ਇਮਾਰਤ ਦੀ ਛੱਤ ਤੋਂ ਮਿਲੀ ਟਰਾਫੀ #sukhwinderkaursangha #fuelsurcharge #booking.com #immigration #expressentry #edminton #spiderman #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।
Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.





