CANADA: ਯੂਬੀਸੀ ਵੱਲੋਂ ਭਾਰਤੀ ਵਿਦਿਆਰਥੀਆਂ ਲਈ ਸਕਾਲਰਸ਼ਿਪ ਦਾ ਐਲਾਨ 10 ਤੋਂ 25 ਹਜ਼ਾਰ ਕੈਨੇਡੀਅਨ ਡਾਲਰ ਮਿਲ ਸਕਦੀ ਹੈ ਸਕਾਲਰਸ਼ਿਪ ਭਾਰਤੀਆਂ ਨੂੰ ਸਿਰਫ਼ 117 ਦਿਨ ਵਿਚ ਮਿਲ ਰਿਹਾ ਸੁਪਰ ਵੀਜ਼ਾ ਇੰਮੀਗ੍ਰੇਸ਼ਨ ਅਰਜ਼ੀਆਂ ਦੀ ਗਿਣਤੀ ਵਧੀ ਪਰ ਬੈਕਲਾਗ ਘਟਿਆ ਗੁਰਮੋਹ ਦੇ ਮਾਪਿਆਂ ਵੱਲੋਂ ਬੀਸੀ ਲਜਿਸਲੇਚਰ ਤੱਕ ਪੈਦਲ ਯਾਤਰਾ ਸਪੈਸਟਿਕ ਪੈਰਾਪਲੇਜੀਆ ਟਾਈਪ 4 ਬਿਮਾਰੀ ਤੋਂ ਪੀੜਤ ਹੈ ਗੁਰਮੋਹ ਅਲਬਰਟਾ ਪ੍ਰੀਮੀਅਰ ਸਮਿਥ ਨੇ ਕੀਤਾ ਵੱਡਾ ਸਿਆਸੀ ਧਮਾਕਾ ਇਸੇ ਸਾਲ ਕੈਨੇਡਾ ਤੋਂ ਵੱਖ ਹੋਣ ਸਬੰਧੀ ਪੁੱਛਿਆ ਜਾਵੇਗਾ ਸਵਾਲ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਅੰਦਰ ਸ਼ੁਰੂ ਹੋਈ ਬਗਾਵਤ ਕਾਰਨੀ ਦੀਆਂ ਵਾਤਾਵਰਣ ਨੀਤੀਆਂ ਤੋਂ ਖ਼ਫ਼ਾ ਹੋਏ ਆਪਣੇ ਹੀ ਸਾਂਸਦ ਕੈਨੇਡਾ ਦਾ ਸਭ ਤੋਂ ਵੱਡਾ ਗੁਪਤ ਵੀਡੀਓ ਬਣਾਉਣ ਦਾ ਮਾਮਲਾ ਵੈਨਕੂਵਰ ਆਈਲੈਂਡ ਦੇ ਵਿਅਕਤੀ ਨੂੰ ਸਾਢੇ ਚਾਰ ਸਾਲ ਦੀ ਕੈਦ ਟੋਰਾਂਟੋ ਵਿੱਚ ਸ਼ੋਰ ਮਚਾਉਣ ਵਾਲੇ ਵਾਹਨ ਡਰਾਈਵਰਾਂ ‘ਤੇ ਸ਼ਿਕੰਜਾ ਸ਼ਹਿਰ ਵਿੱਚ ‘ਨੋਇਸ ਕੈਮਰੇ’ ਲਗਾਉਣ ਦਾ ਪ੍ਰਸਤਾਵ ਕੀਤਾ ਪੇਸ਼ ਕੈਨੇਡੀਅਨ ਨਾਗਰਿਕ ‘ਤੇ ਅਮਰੀਕਾ ‘ਚ ਵੋਟ ਪਾਉਣ ਦਾ ਮਾਮਲਾ ਦਰਜ ਗ਼ੈਰ-ਕਾਨੂੰਨੀ ਤਰੀਕੇ ਨਾਲ ਕਈ ਚੋਣਾਂ ਵਿੱਚ ਵੋਟ ਪਾਉਣ ਦੇ ਲਗਾਏ ਦੋਸ਼ ਆਰਥਿਕ ਮੰਦੀ ਦੀ ਮਾਰ: ਵਾਲਮਾਰਟ ਨੇ ਜਤਾਈ ਚਿੰਤਾ ਘੱਟ ਆਮਦਨ ਵਾਲੇ ਗਾਹਕ ਆਏ ਵਿੱਤੀ ਤਣਾਅ ਹੇਠ
ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।





