Punjabi News Canada


ਟੋਕੀਓ ਉਲੰਪਿਕ ਦੇ ਫਾਈਨਲ ਵਿਚ ਰਵੀ ਦਹੀਆ ਹਾਰਿਆ, ਜਿੱਤੀ ਚਾਂਦੀ

ਟੋਕੀਓ : ਟੋਕੀਓ ਉਲੰਪਿਕ ਵਿਚ ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ਦੇ ਫਾਈਨਲ ਵਿਚ ਪੁੱਜੇ ਪਹਿਲਵਾਨ ਰਵੀ ਦਹੀਆ ਭਾਵੇਂ ਆਪਣੇ ਵਿਰੋਧੀ ਰਸ਼ੀਅਨ ਉਲੰਪਿਕ ਕਮੇਟੀ ਦੇ ਪਹਿਲਵਾਨ ਤੋਂ ਮੈਚ ਹਾਰ ਗਏ ਹਨ ਅਤੇ ਉਸ ਦਾ ਸੋਨਾ ਜਿੱਤਣ ਦਾ ਸੁਪਨਾ ਪੂਰਾ ਨਹੀਂ ਹੋਇਆ ਪਰ ਫਿਰ ਵੀ ਉਸ ਨੇ ਚਾਂਦੀ ਦਾ ਮੈਡਲ ਆਪਣੇ ਗਲੇ ਪੁਆ ਲਿਆ ਹੈ।

ਟੀਵੀ ਪੰਜਾਬ ਬਿਊਰੋ


ਹੋਰ ਖ਼ਬਰਾਂ