Punjabi News Canada


ਉਲੰਪਿਕ ਮਹਿਲਾ ਹਾਕੀ : ਨੀਦਰਲੈਂਡ ਬਣਿਆ ਨਵਾਂ ਚੈਂਪੀਅਨ,ਅਰਜਨਟਾਈਨਾ ਨੂੰ 3-1 ਨਾਲ ਹਰਾਇਆ

ਟੋਕੀਓ : ਟੋਕੀਓ ਉਲੰਪਿਕ ਖੇਡਾਂ ਦੌਰਾਨ ਅੱਜ ਸ਼ਾਮ ਨੂੰ ਖੇਡੇ ਗਏ ਮਹਿਲਾ ਹਾਕੀ ਮੈਚ ਦੇ ਫਾਈਨਲ ਵਿਚ ਨੀਦਰਲੈਂਡ ਦੀਆਂ ਕੁੜੀਆਂ ਨੇ ਅਰਜਨਟਾਈਨਾ ਦੀਆਂ ਮੁਟਿਆਰਾਂ ਨੂੰ 3-1 ਨਾਲ ਹਰਾ ਦਿੱਤਾ। ਇਸ ਤਰਾਂ ਨੀਦਰਲੈਂਡ ਉਲੰਪਿਕ ਖੇਡਾਂ ਵਿਚ ਮਹਿਲਾ ਹਾਕੀ ਦਾ ਨਵਾਂ ਚੈਂਪੀਅਨ ਬਣ ਗਿਆ ਹੈ।

ਹੁਣ ਅਰਜਨਟਾਈਨਾ ਨੇ ਦੂਜੇ ਸਥਾਨ ਤੇ ਰਹਿ ਕੇ ਚਾਂਦੀ ਅਤੇ ਗ੍ਰੇਟ ਬ੍ਰਿਟੇਨ ਨੂੰ ਤੀਜੇ ਸਥਾਨ ‘ਤੇ ਕਾਂਸੀ ਦਾ ਤਗਮਾ ਪ੍ਰਾਪਤ ਕਰ ਲਿਆ ਹੈ। ਭਾਰਤੀ ਕੁੜੀਆਂ ਇਸ ਮੁਕਾਬਲੇ ਵਿਚ ਚੌਥੇ ਸਥਾਨ ‘ਤੇ ਰਹੀਆਂ।

ਟੀਵੀ ਪੰਜਾਬ ਬਿਊਰੋ


ਹੋਰ ਖ਼ਬਰਾਂ