Canada orders mandatory Covid-19 Vaccine for federal workers

Vancouver – ਕੈਨੇਡਾ ਵੱਲੋਂ ਫ਼ੈਡਰਲ ਕਰਮਚਾਰੀਆਂ ਲਈ ਕੋਵਿਡ ਵੈਕਸੀਨ ਨੂੰ ਲਾਜ਼ਮੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਰੇਲ ਤੇ ਹਵਾਈ ਯਾਤਰੀਆਂ ਵਾਸਤੇ ਵੀ ਕੋਵਿਡ ਟੀਕਾ ਲਾਜ਼ਮੀ ਹੋਣ ਜਾ ਰਿਹਾ ਹੈ। ਕੈਨੇਡਾ ਦੇ ਟ੍ਰਾਂਸਪੋਰਟ ਮੰਤਰੀ ਉਮਰ ਅਲਗ਼ਬਰਾ ਵੱਲੋਂ ਇਸ ਬਾਰੇ ਐਲਾਨ ਕੀਤਾ ਗਿਆ ਕਿ ਕੈਨੇਡਾ ਅੰਦਰ ਜਲਦ ਹੀ ਫ਼ੈਡਰਲ ਕਰਮਚਾਰੀਆਂ ਲਈ ਕੋਰੋਨਾ ਟੀਕਾ ਜ਼ਰੂਰੀ ਕੀਤਾ ਜਾ […]

Covid-19 4th Wave in Canada

Vancouver – ਕੈਨੇਡਾ ‘ਚ ਕੋਰੋਨਾ ਦੀ ਚੌਥੀ ਲਹਿਰ ਬਾਰੇ ਚੇਤਾਵਨੀ ਜਾਰੀ ਕੀਤੀ ਗਈ ਹੈ। ਫੈਡਰਲ ਅਧਿਕਾਰੀਆਂ ਨੇ ਡੈਲਟਾ ਵੇਰੀਐਂਟ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਹ ਵੇਰੀਐਂਟ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਚਿੰਤਾ ਜਤਾਈ ਜਾ ਰਹੀ ਹੈ। ਕੈਨੇਡਾ ‘ਚ ਬਹੁਤ ਸਾਰੇ ਲੋਕਾਂ ਅਜਿਹੇ ਹਨ ਜਿਨ੍ਹਾਂ ਵੱਲੋਂ ਅਜੇ ਤਕ ਕੋਰੋਨਾ ਟੀਕਾ […]