● On air now · ਟੀਵੀ ਪੰਜਾਬ

Punjabi News · Since 2013

Breaking

ਅਦਾਕਾਰ ਰਜਤ ਬੇਦੀ ਦੇ ਖ਼ਿਲਾਫ਼ ਮਾਮਲਾ ਦਰਜ

ਅਦਾਕਾਰ ਰਜਤ ਬੇਦੀ ਦੇ ਖ਼ਿਲਾਫ਼ ਅੰਧੇਰੀ ਇਲਾਕੇ ਵਿਚ ਆਪਣੀ ਕਾਰ ਨਾਲ ਇਕ ਵਿਅਕਤੀ ਨੂੰ ਕਥਿਤ ਰੂਪ ਵਿਚ ਟੱਕਰ ਮਾਰਨ ਦੇ ਦੋਸ਼ ਵਿਚ ਡੀ. ਐੱਨ. ਨਗਰ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ | ਅਦਾਕਾਰ ਰਜਤ ਬੇਦੀ ਦੇ ਵਲੋਂ ਜ਼ਖ਼ਮੀ ਨੂੰ…


ਅਦਾਕਾਰ ਰਜਤ ਬੇਦੀ ਦੇ ਖ਼ਿਲਾਫ਼ ਅੰਧੇਰੀ ਇਲਾਕੇ ਵਿਚ ਆਪਣੀ ਕਾਰ ਨਾਲ ਇਕ ਵਿਅਕਤੀ ਨੂੰ ਕਥਿਤ ਰੂਪ ਵਿਚ ਟੱਕਰ ਮਾਰਨ ਦੇ ਦੋਸ਼ ਵਿਚ ਡੀ. ਐੱਨ. ਨਗਰ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ | ਅਦਾਕਾਰ ਰਜਤ ਬੇਦੀ ਦੇ ਵਲੋਂ ਜ਼ਖ਼ਮੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ | ਜ਼ਖ਼ਮੀ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ |


Filed under