ਜਲੰਧਰ- ਪੰਜਾਬ ਵਿਧਾਨ ਸਭਾ ਚੋਣਾ ਲਈ ਆਮ ਆਦਮੀ ਪਾਰਟੀ ਨੇ ਆਪਣੀ ਛੇਵੀਂ ਲਿਸਟ ਜਾਰੀ ਕਰ ਦਿੱਤੀ ਹੈ.ਇਸ ਲਿਸਟ ਚ ਅੱਠ ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ.ਪੰਜਾਬ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ਚੋਂ ‘ਆਪ’ ਹੁਣ ਤੱਕ 81 ਉਮੀਦਵਾਰ ਮੈਦਾਨ ਚ ਉਤਾਰ ਚੁੱਕੀ ਹੈ.
‘ਆਪ’ ਨੇ ਛੇਵੀਂ ਲਿਸਟ ਕੀਤੀ ਜਾਰੀ,ਪੜੋ ਉਮੀਦਵਾਰਾਂ ਦੇ ਨਾਂ
