● On air now · ਟੀਵੀ ਪੰਜਾਬ

Punjabi News · Since 2013

Breaking

‘ਆਪ’ ਨੇ ਛੇਵੀਂ ਲਿਸਟ ਕੀਤੀ ਜਾਰੀ,ਪੜੋ ਉਮੀਦਵਾਰਾਂ ਦੇ ਨਾਂ

ਜਲੰਧਰ- ਪੰਜਾਬ ਵਿਧਾਨ ਸਭਾ ਚੋਣਾ ਲਈ ਆਮ ਆਦਮੀ ਪਾਰਟੀ ਨੇ ਆਪਣੀ ਛੇਵੀਂ ਲਿਸਟ ਜਾਰੀ ਕਰ ਦਿੱਤੀ ਹੈ.ਇਸ ਲਿਸਟ ਚ ਅੱਠ ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ.ਪੰਜਾਬ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ਚੋਂ ‘ਆਪ’ ਹੁਣ ਤੱਕ 81 ਉਮੀਦਵਾਰ ਮੈਦਾਨ ਚ…


ਜਲੰਧਰ- ਪੰਜਾਬ ਵਿਧਾਨ ਸਭਾ ਚੋਣਾ ਲਈ ਆਮ ਆਦਮੀ ਪਾਰਟੀ ਨੇ ਆਪਣੀ ਛੇਵੀਂ ਲਿਸਟ ਜਾਰੀ ਕਰ ਦਿੱਤੀ ਹੈ.ਇਸ ਲਿਸਟ ਚ ਅੱਠ ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ.ਪੰਜਾਬ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ਚੋਂ ‘ਆਪ’ ਹੁਣ ਤੱਕ 81 ਉਮੀਦਵਾਰ ਮੈਦਾਨ ਚ ਉਤਾਰ ਚੁੱਕੀ ਹੈ.


Filed under