ਅੰਮ੍ਰਿਤਸਰ- ਦਿੱਲੀ ਦੇ ਬਾਰਡਰ ‘ਤੇ ਜਿੱਤ ਹਾਸਿਲ ਕਰ ਤਿੰਨ ਖੇਤੀ ਕਨੂੰਨਾ ਨੂੰ ਵਾਪਿਸ ਕਰਨ ਵਾਲੇ ਕਿਸਾਨ ਪੰਜਾਬ ਪਰਤ ਆਏ ਨੇ.ਸੋਮਵਾਰ ਨੂੰ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਸ਼੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਫਤਹਿ ਮਾਰਚ ਦੀ ਸੰਗਤ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਈ.ਕੇਂਦਰ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਾਉਣ ਵਾਲੇ ਨੇਤਾਵਾਂ ਨੇ ਇਸ ਸ਼ਕਤੀ ਬਲ ਲਈ ਸੱਚੇ ਪਾਤਸ਼ਾਹ ਦਾ ਧੰਨਵਾਦ ਕੀਤਾ.ਡਾ. ਦਰਸ਼ਨ ਪਾਲ,ਰਾਕੇਸ਼ ਟਿਕੈਤ,ਗੁਰਨਾਮ ਚਢੂਨੀ ਅਤੇ ਗਾਇਕ ਬੱਬੂ ਮਾਨ ਸਮੇਤ ਹੋ ਬਹੁਤ ਸਾਰੇ ਪਤਵੰਤੇ ਸੱਜਣ ਉਨ੍ਹਾਂ ਨਾਲ ਸਨ.ਇਸ ਤੋਂ ਬਾਅਦ ਦਰਬਾਰ ਸਾਹਿਬ ਪੁੱਜੇ ਆਗੂਆਂ ਦਾ ਐੱਸ.ਜੀ.ਪੀ.ਸੀ ਵਲੋਂ ਸਨਮਾਨ ਵੀ ਕੀਤਾ ਗਿਆ.
ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਕਿਸਾਨ,ਵਾਹਿਗੁਰੂ ਦਾ ਕੀਤਾ ਸ਼ੁਕਰਾਨਾ
ਅੰਮ੍ਰਿਤਸਰ- ਦਿੱਲੀ ਦੇ ਬਾਰਡਰ ‘ਤੇ ਜਿੱਤ ਹਾਸਿਲ ਕਰ ਤਿੰਨ ਖੇਤੀ ਕਨੂੰਨਾ ਨੂੰ ਵਾਪਿਸ ਕਰਨ ਵਾਲੇ ਕਿਸਾਨ ਪੰਜਾਬ ਪਰਤ ਆਏ ਨੇ.ਸੋਮਵਾਰ ਨੂੰ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਸ਼੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਫਤਹਿ ਮਾਰਚ ਦੀ ਸੰਗਤ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਈ.ਕੇਂਦਰ…

Filed under
