‘ਬ੍ਰਹਮਾਸਤਰ’ ਦੇ ਪੋਸਟਰ ਲਾਂਚ ‘ਤੇ ਆਲੀਆ ਭੱਟ ਦਾ ਦਿੱਖਾ ਜਲਵਾ

ਰਣਬੀਰ ਕਪੂਰ ਅਤੇ ਆਲੀਆ ਭੱਟ ਸਟਾਰਰ ਫਿਲਮ ‘ਬ੍ਰਹਮਾਸਤਰ’ ਦਾ ਮੋਸ਼ਨ ਪੋਸਟਰ ਅੱਜ ਰਿਲੀਜ਼ ਕੀਤਾ ਗਿਆ। ਲੰਬੇ ਸਮੇਂ ਤੋਂ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਹੈ ਕਿ ਇਹ ਫਿਲਮ ਅਗਲੇ ਸਾਲ 9 ਸਤੰਬਰ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਪਹਿਲਾ ਮੋਸ਼ਨ ਪੋਸਟਰ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ, ਜਿਸ ‘ਚ ਸਿਰਫ ਰਣਬੀਰ ਕਪੂਰ ਦਾ ਅਵਤਾਰ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਇਸ ਮੋਸ਼ਨ ਪੋਸਟਰ ਲਾਂਚ ਦੌਰਾਨ ਆਲੀਆ ਭੱਟ ਦੀ ਪਰਫਾਰਮੈਂਸ ਦੇਖਣ ਨੂੰ ਮਿਲੀ।

 

View this post on Instagram

 

A post shared by Instant Bollywood (@instantbollywood)

ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਦਾ ਲੰਬੇ ਸਮੇਂ ਤੋਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਹੈ ਕਿ ਇਹ ਫਿਲਮ ਅਗਲੇ ਸਾਲ 9 ਸਤੰਬਰ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

ਦੂਜੇ ਪਾਸੇ ਫਿਲਮ ਦਾ ਪਹਿਲਾ ਮੋਸ਼ਨ ਪੋਸਟਰ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ, ਜਿਸ ‘ਚ ਸਿਰਫ ਰਣਬੀਰ ਕਪੂਰ ਦਾ ਅਵਤਾਰ ਸਾਹਮਣੇ ਆਇਆ ਹੈ। ਇਸ ਮੋਸ਼ਨ ਪੋਸਟਰ ‘ਚ ਸਿਰਫ ਰਣਬੀਰ ਕਪੂਰ ਦਾ ਕਿਰਦਾਰ ਸਾਹਮਣੇ ਆਇਆ ਹੈ, ਜਿਸ ‘ਚ ਰਣਬੀਰ ‘ਸ਼ਿਵ’ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ।

ਇਸ ਮੋਸ਼ਨ ਪੋਸਟਰ ‘ਚ ਰਣਬੀਰ ਦੇ ਚਾਰੇ ਪਾਸੇ ਅੱਗ ਨਜ਼ਰ ਆ ਰਹੀ ਹੈ ਅਤੇ ਉਸ ਦੇ ਹੱਥ ‘ਚ ਇਕ ਤ੍ਰਿਸ਼ੂਲ ਵੀ ਹੈ, ਜੋ ਅੱਗ ‘ਚ ਲਪੇਟਿਆ ਹੋਇਆ ਹੈ। ਇਸ ਦੇ ਨਾਲ ਹੀ ਰਣਬੀਰ ਦੇ ਪਿੱਛੇ ਭਗਵਾਨ ਸ਼ਿਵ ਦੀ ਵੱਡੀ ਮੂਰਤੀ ਵੀ ਦਿਖਾਈ ਗਈ ਹੈ।