ਨਵੀਂ ਦਿੱਲੀ : ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਟੋਕੀਓ ਵਿਚ ਮੈਡਲ ਜਿੱਤਣ ਵਾਲੇ ਅਥਲੀਟਾਂ ਦੇ ਕੋਚਾਂ ਨੂੰ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਗੋਲਡ ਮੈਡਲ ਜੇਤੂ ਅਥਲੀਟ ਦੇ ਕੋਚ ਨੂੰ 12.5 ਲੱਖ ਰੁਪਏ, ਸਿਲਵਰ ਮੈਡਲ ਜੇਤੂ ਅਥਲੀਟ ਦੇ ਕੋਚ ਨੂੰ 10 ਲੱਖ ਰੁਪਏ ਅਤੇ ਕਾਂਸੇ ਦਾ ਮੈਡਲ ਜੇਤੂ ਅਥਲੀਟ ਦੇ ਕੋਚ ਨੂੰ 7.5 ਲੱਖ ਰੁਪਏ ਦਿੱਤੇ ਜਾਣਗੇ।
ਟੀਵੀ ਪੰਜਾਬ ਬਿਊਰੋ
Filed under

