CANADA: ਆਰਟੇਮਿਸ II ਦੇ ਪੁਲਾੜ ਯਾਤਰੀਆਂ ਨੇ ਬਣਾਇਆ ਨਵਾਂ ਰਿਕਾਰਡ ਕੈਨੇਡੀਅਨ ਜੇਰੇਮੀ ਹੈਨਸਨ ਨੇ ਚੰਦਰਮਾ ਤੋਂ ਭੇਜਿਆ ਭਾਵੁਕ ਸੁਨੇਹਾ ਕੈਨੇਡਾ ਸਰਕਾਰ ਨੇ ਸਾਲ 2026-27 ਲਈ ਨਵਾਂ ਟੀਚਾ ਮਿੱਥਿਆ 32,000 ਵਿਦੇਸ਼ੀ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਨੂੰ ਮਿਲੇਗੀ ਮਦਦ ਕੈਨੇਡਾ ‘ਚ ਪੀਆਰ ਤੇ ਨੌਕਰੀ ਛੱਡ ਭਾਰਤੀ ਮੁੰਡਾ ਮੁੜਿਆ ਵਾਪਿਸ ਕੈਨੇਡਾ ਦੇ ਹੈਲਥਕੇਅਰ ਸਿਸਟਮ ਕਾਰਨ ਨਹੀਂ ਮਿਲਿਆ ਇਲਾਜ ਠੀਕਰੀ ਪਹਿਰੇ ਲਗਾਉਣ ਨੂੰ ਮਜਬੂਰ ਹੋਏ ਟੋਰਾਂਟੋ ਵਾਲੇ ਨਿੱਜੀ ਸੁਰੱਖਿਆ ਦਸਤੇ ਕਰ ਰਹੇ ਇਲਾਕੇ ਦੀ ਨਿਗਰਾਨੀ ਮਕਾਨ ਸਸਤੇ ਹੋਣ ਦੇ ਬਾਵਜੂਦ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਮਕਾਨ ਵੇਚਣ ਵਾਲਿਆਂ ਨੂੰ ਨਹੀਂ ਮਿਲ ਰਹੀ ਮੂੰਹ ਮੰਗੀ ਕੀਮਤ 3 ਜ਼ਿਮਨੀ ਚੋਣਾਂ ਲਈ ਐਡਵਾਂਸ ਵੋਟਿੰਗ ਦਾ ਆਖਰੀ ਦਿਨ ਲਿਬਰਲਜ਼ ਨੂੰ ਬਹੁਮਤ ਦੁਆ ਸਕਦੀਆਂ ਹਨ ਇਹ ਚੋਣਾਂ ਸੈਲੀਬ੍ਰੇਸ਼ਨ ਸੁਕੇਅਰ ‘ਤੇ ਹੋਰਨਾਂ ਦੇਸ਼ਾਂ ਦੇ ਝੰਡੇ ਲਹਿਰਾਉਣ ‘ਤੇ ਪਾਬੰਦੀ ਟੋਰਾਂਟੋ ਮਗਰੋਂ ਮਿਸੀਸਾਗਾ ਵਿਖੇ ਵੀ ਸਿਰਫ਼ ਕੈਨੇਡਾ ਦਾ ਝੰਡਾ ਹੀ ਝੂਲੇਗਾ ਬ੍ਰੈਂਪਟਨ ਵਿੱਚ ਗੋਲੀਬਾਰੀ ਨਾਲ ਫੈਲੀ ਦਹਿਸ਼ਤ ਘਟਨਾ ‘ਚ ਦੋ ਨੌਜਵਾਨ ਗੰਭੀਰ ਰੂਪ ‘ਚ ਜ਼ਖਮੀ ਜਬਰਨ ਵਸੂਲੀ ਦੇ ਦੋਸ਼ ਵਿੱਚ ਇਕ ਹੋਰ ਵਿਅਕਤੀ ਗ੍ਰਿਫ਼ਤਾਰ 21 ਸਾਲਾਂ ਜਸਕਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਗਾਏ ਚਾਰਜ #artemisiii #jeremyhansen #immigration #permanentresidency # canadahousingmarket #toronto #amazon #toronto #markcarney #hormuz #easter #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।
Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.





