ਪਟਿਆਲਾ- ਪਟਿਆਲਾ ਸ਼ਹਿਰ ਗਏ ‘ਆਪ’ ਦੇ ਸੀ.ਐੱਮ ਉਮੀਦਵਾਰ ਭਗਵੰਤ ਮਾਨ ਨੂੰ ਪ੍ਰਚਾਰ ਕਰਨ ਤੋਂ ਰੋਕਣ ਦੀ ਖਬਰ ਮਿਲੀ ਹੈ.ਭਗਵੰਤ ਮਾਨ ਮੁਤਾਬਿਕ ਪਟਿਆਲਾ ਪ੍ਰਸ਼ਾਸਨ ਵਲੋਂ ਸ਼ਹਿਰ ਚ ਧਾਰਾ 144 ਦਾ ਹਵਾਲਾ ਦੇ ਕੇ ਪ੍ਰਚਾਰ ਕਰਨ ਤੋਂ ਰੋਕਿਆ ਗਿਆ ਹੈ.ਉਨ੍ਹਾਂ ਇਲਜ਼ਾਮ ਲਗਾਇਆ ਕਿ ਪ੍ਰਸ਼ਾਸਨ ਵਲੋਂ ਜਾਨਬੁੱਝ ਕੇ ਅਜਿਹਾ ਕੀਤਾ ਗਿਆ ਹੈ.ਪੰਜਾਬ ਭਰ ਚ ਲੋਕਾਂ ਦੇ ਮਿਲਦੇ ਸਮਰਥਨ ਅਤੇ ਪਿਆਰ ਤੋਂ ਵਿਰੋਧੀਆਂ ਪਾਰਟੀਆਂ ਚ ਹੜਕੰਪ ਮੱਚਿਆ ਹੋਇਆ ਹੈ.
ਧੂਰੀ ਤੋਂ ਚੋਣ ਲੜ ਰਹੇ ਭਗੰਵਤ ਮਾਨ ਪੂਰੇ ਪੰਜਾਬ ਚ ਪ੍ਰਚਾਰ ਕਰ ਰਹੇ ਹਨ.ਭਗਵੰਤ ਮੁਤਾਬਿਕ ਅੱਜ ਉਨ੍ਹਾਂ ਦੇ ਪਟਿਆਲਾ ਦੇ ਨਾਲ ਹੋਰ ਦੱਸ ਥਾਵਾਂ ‘ਤੇ ਸਮਾਗਮ ਹਨ.ਸਰਕਾਰ ਦੇ ਅਜਿਹੇ ਹੰਥਕੰਡਿਆਂ ਨਾਲ ਉਹ ਪਿੱਛੇ ਹੱਟਣ ਵਾਲੇ ਨਹੀਂ ਹਨ.
ਭਗਵੰਤ ਮਾਨ ਦੇ ਪ੍ਰਚਾਰ ‘ਤੇ ਰੋਕ,ਪਟਿਆਲਾ ਤੋਂ ਬੈਰੰਗ ਮੁੜੇ,ਲਗਾਏ ਇਲਜ਼ਾਮ
ਪਟਿਆਲਾ- ਪਟਿਆਲਾ ਸ਼ਹਿਰ ਗਏ ‘ਆਪ’ ਦੇ ਸੀ.ਐੱਮ ਉਮੀਦਵਾਰ ਭਗਵੰਤ ਮਾਨ ਨੂੰ ਪ੍ਰਚਾਰ ਕਰਨ ਤੋਂ ਰੋਕਣ ਦੀ ਖਬਰ ਮਿਲੀ ਹੈ.ਭਗਵੰਤ ਮਾਨ ਮੁਤਾਬਿਕ ਪਟਿਆਲਾ ਪ੍ਰਸ਼ਾਸਨ ਵਲੋਂ ਸ਼ਹਿਰ ਚ ਧਾਰਾ 144 ਦਾ ਹਵਾਲਾ ਦੇ ਕੇ ਪ੍ਰਚਾਰ ਕਰਨ ਤੋਂ ਰੋਕਿਆ ਗਿਆ ਹੈ.ਉਨ੍ਹਾਂ ਇਲਜ਼ਾਮ ਲਗਾਇਆ…

Filed under
